ਵਾਇਰਲ ਖਬਰਾਂ

trump

ਡੋਨਲਡ ਟਰੰਪ ਵਲੋ ਇਰਾਨ ਦੀ ਸ਼ਾਂਤੀ ਪੇਸ਼ਕਸ਼ ਤੇ ਕੋਰੀ ਨਾਂਹ, ਕਿਹਾ- “ਇਹ ਸੌਦਾ ਕਤਈ ਕਬੂਲ ਨਹੀਂ”

ਵਾਸ਼ਿੰਗਟਨ, 11 ਮਈ 2026 : ਇਰਾਨ ਅਤੇ ਅਮਰੀਕਾ ਵਿਚਾਲੇ ਚਲ ਰਹੇ ਭਾਰੀ ਸੰਘਰਸ਼ ਦੌਰਾਨ ਅੱਜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਦੀ ਸ਼ਾਂਤੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਉਨਾ ਕਿਹਾਕਿ ਇਹ ਸੌਦਾ ਕਤਈ ਕਬੂਲ ਨਹੀ ਹੈ। ਜਿਕਰਯੋਗ ਹੈ ਕਿ ਟਰੰਪ ਨੇ ਇਰਾਨ ਵੱਲੋਂ ਭੇਜੇ ਗਏ ਜੰਗਬੰਦੀ ਪ੍ਰਸਤਾਵ ਨੂੰ ਤਿੱਖੇ ਸ਼ਬਦਾਂ ਵਿੱਚ ਰੱਦ ਕਰ ਦਿੱਤਾ ਹੈ, […]

ਡੋਨਲਡ ਟਰੰਪ ਵਲੋ ਇਰਾਨ ਦੀ ਸ਼ਾਂਤੀ ਪੇਸ਼ਕਸ਼ ਤੇ ਕੋਰੀ ਨਾਂਹ, ਕਿਹਾ- “ਇਹ ਸੌਦਾ ਕਤਈ ਕਬੂਲ ਨਹੀਂ” Read More »

pseb

ਪੀਐਸਈਬੀ ਨੇ ਐਲਾਣਿਆ 10ਵੀ ਦਾ ਨਤੀਜਾ : ਕੁੜੀਆਂ ਨੇ ਮਾਰੀ ਬਾਜੀ

ਚੰਡੀਗੜ, 11 ਮਈ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ ਦਸਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਹੁੰਦਿਆਂ ਹੀ ਅਵਲ ਰਹਿਣ ਵਾਲੇ ਵਿਦਿਆਰਥੀਆਂ ਅੰਦਰ ਭਾਰੀ ਖੁਸ਼ੀ ਤੇ ਉਸਾਹ ਦੇਖਣ ਨੂੰ ਮਿਲ ਰਿਹਾ ਹੈ। ਦਸ ਦਈਏ ਕਿ ਫਰੀਦਕੋਟ ਦੇ ਜੈਤੋ ਸਥਿਤ ਸਰਸਵਤੀ ਸਕੂਲ ਦੀ ਹਰਲੀਨ ਸ਼ਰਮਾ ਨੇ ਪੰਜਾਬ ਪ੍ਰੀਖਿਆ ਵਿੱਚ ਅੱਵਲ ਰਹੀ। ਉਸਨੇ 650 ਵਿੱਚੋਂ 646

ਪੀਐਸਈਬੀ ਨੇ ਐਲਾਣਿਆ 10ਵੀ ਦਾ ਨਤੀਜਾ : ਕੁੜੀਆਂ ਨੇ ਮਾਰੀ ਬਾਜੀ Read More »

saini2

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ 15 ਮਈ ਨੂੰ ਨਾਂਦੇੜ ਲਈ ਚੱਲੇਗੀ ਵਿਸ਼ੇਸ਼ ਰੇਲ : ਸੀਐਮ ਸੈਣੀ

ਚੰਡੀਗੜ੍ਹ, 11 ਮਈ 2026 : ਹਰਿਆਣਾ ਸਰਕਾਰ ਵੱਲੋਂ ਬਜ਼ੁਰਗਾਂ ਲਈ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ 15 ਮਈ ਨੂੰ ਸਿਰਸਾ ਤੋਂ ਮਹਾਰਾਸ਼ਟਰ ਦੇ ਪਵਿੱਤਰ ਧਾਰਮਿਕ ਸਥਾਨ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਖਾਸ ਰੇਲਗੱਡੀ ਰਵਾਨਾ ਕੀਤੀ ਜਾਵੇਗੀ। ਸਰਕਾਰ ਦੀ ਇਸ ਪਹਿਲ ਨੂੰ ਲੈ ਕੇ ਬਜ਼ੁਰਗਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ 15 ਮਈ ਨੂੰ ਨਾਂਦੇੜ ਲਈ ਚੱਲੇਗੀ ਵਿਸ਼ੇਸ਼ ਰੇਲ : ਸੀਐਮ ਸੈਣੀ Read More »

yogi

ਤਕਨਾਲੋਜੀ ਨਾਲ ਕਦਮ ਮਿਲਾ ਕੇ ਚੱਲੋ, ਨਹੀਂ ਤਾਂ ਸਮਾਂ ਪਿੱਛੇ ਛੱਡ ਦੇਵੇਗਾ : ਯੋਗੀ ਆਦਿੱਤਿਆਨਾਥ

ਲਖਨਊ, 11 ਮਈ 2026 : ਰਾਸ਼ਟਰੀ ਤਕਨਾਲੋਜੀ ਦਿਵਸ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਨੌਜਵਾਨਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੁੜਨ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਜੋ ਲੋਕ ਤਕਨਾਲੋਜੀ ਨਾਲ ਨਹੀਂ ਤੁਰਦੇ, ਉਹ ਸਮੇਂ ਦੀ ਦੌੜ ਵਿੱਚ ਪਿੱਛੇ ਰਹਿ ਜਾਂਦੇ ਹਨ। ਉਨਾ ਕਿਹਾ‌ ਕਿ ਤਕਨਾਲੋਜੀ ਨਾਲ ਕਦਮ ਮਿਲਾਕੇ ਚਲੋ, ਨਹੀ ਤਾਂ ਸਮਾਂ ਪਿਛੇ

ਤਕਨਾਲੋਜੀ ਨਾਲ ਕਦਮ ਮਿਲਾ ਕੇ ਚੱਲੋ, ਨਹੀਂ ਤਾਂ ਸਮਾਂ ਪਿੱਛੇ ਛੱਡ ਦੇਵੇਗਾ : ਯੋਗੀ ਆਦਿੱਤਿਆਨਾਥ Read More »

saini

ਸੋਮਨਾਥ ਯਾਤਰਾ ਲਈ ਵਿਸ਼ੇਸ਼ ਰੇਲ 8 ਜੂਨ ਨੂੰ ਹੋਵੇਗੀ ਰਵਾਨਾ : ਨਾਇਬ ਸੈਣੀ

ਕੁਰੂਕਸ਼ੇਤਰ, 11 ਮਈ 2026 : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਐਲਾਨ ਕੀਤਾ ਹੈ ਕਿ ਸੂਬੇ ਭਰ ਦੇ ਸ਼ਰਧਾਲੂਆਂ ਨੂੰ ਸੋਮਨਾਥ ਧਾਮ ਦੇ ਦਰਸ਼ਨ ਕਰਵਾਉਣ ਲਈ 8 ਜੂਨ ਨੂੰ ਇੱਕ ਵਿਸ਼ੇਸ਼ ਰੇਲਗੱਡੀ ਰਵਾਨਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਧਾਰਮਿਕ ਯਾਤਰਾ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਅਤੇ ਆਸਥਾ ਦੇਖਣ ਨੂੰ ਮਿਲ ਰਹੀ

ਸੋਮਨਾਥ ਯਾਤਰਾ ਲਈ ਵਿਸ਼ੇਸ਼ ਰੇਲ 8 ਜੂਨ ਨੂੰ ਹੋਵੇਗੀ ਰਵਾਨਾ : ਨਾਇਬ ਸੈਣੀ Read More »

maya

ਮੰਤਰੀ ਮੰਡਲ ਵਿਸਥਾਰ ‘ਤੇ ਮਾਇਆਵਤੀ ਦਾ ਨਿਸ਼ਾਨਾ, ਭਾਜਪਾ ਸਰਕਾਰ ਨੂੰ ਘੇਰਿਆ

ਲਖਨਊ, 11 ਮਈ : ਉੱਤਰ ਪ੍ਰਦੇਸ਼ ਵਿੱਚ ਹੋਏ ਮੰਤਰੀ ਮੰਡਲ ਵਿਸਥਾਰ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੀ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਭਾਜਪਾ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ਸਰਕਾਰ ਦੇ ਹਰ ਫੈਸਲੇ ਦਾ ਲਾਭ ਆਮ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ, ਨਹੀਂ ਤਾਂ ਜਨਤਾ ਇਸਨੂੰ ਸਿਰਫ਼ ਰਾਜਨੀਤਿਕ ਦਾਅਵਾਂ ਵਜੋਂ ਹੀ ਵੇਖੇਗੀ। ਜਿਕਰਯੋਗ ਹੈ

ਮੰਤਰੀ ਮੰਡਲ ਵਿਸਥਾਰ ‘ਤੇ ਮਾਇਆਵਤੀ ਦਾ ਨਿਸ਼ਾਨਾ, ਭਾਜਪਾ ਸਰਕਾਰ ਨੂੰ ਘੇਰਿਆ Read More »

mass

ਸਰਕਾਰੀ ਸਿਹਤ ਸੰਸਥਾਵਾਂ ਵਿੱਚ ਅੱਗ ਸੁਰੱਖਿਆ ਹਫ਼ਤਾ ਮਨਾਇਆ ਗਿਆ

ਪਟਿਆਲਾ 11 ਮਈ – ਸਿਵਲ ਸਿਰਜਨ ਡਾ.ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਪਟਿਆਲਾ ਦੀ ਸਮੂਹ ਸਰਕਾਰੀ ਸਿਹਤ ਸੰਸਤਾਵਾਂ ਵਿਖੇ 4 ਮਈ ਤੋਂ 10 ਮਈ ਤੱਕ ਅੱਗ ਸੁਰੱਖਿਆ ਹਫ਼ਤਾ ਮਨਾਇਆ ਗਿਆ। ਇਸ ਹਫ਼ਤੇ ਦਾ ਮੁੱਖ ਉਦੇਸ਼ ਸਟਾਫ਼ ਅਤੇ ਆਮ ਲੋਕਾਂ ਵਿੱਚ ਅੱਗ ਲੱਗਨ ਸਮੇਂ ਆਪਣੀ ਅਤੇ ਹੋਰਨਾ ਦੀ ਜਾਨ ਬਚਾਉਣਾ ਮੰਤਵ ਸੀ ਤਾਂ ਜੋ ਲੋਕ ਵੱਧ ਤੋਂ ਵੱਧ ਇਸ ਸਬੰਧੀ

ਸਰਕਾਰੀ ਸਿਹਤ ਸੰਸਥਾਵਾਂ ਵਿੱਚ ਅੱਗ ਸੁਰੱਖਿਆ ਹਫ਼ਤਾ ਮਨਾਇਆ ਗਿਆ Read More »

iran

ਇਰਾਨ ਨੇ ਅਮਰੀਕਾ ਤੇ ਜੰਗਬੰਦੀ ਦੀ ਉਲੰਘਣਾ ਦੇ ਲਗਾਏ ਦੋਸ

ਦਿੱਲੀ, 9 ਮਈ : ਇਰਾਨ, ਅਮਰੀਕਾ ਤੇ ਇਜਰਾਇਲ ਵਿਚਾਲੇ ਹੋਈ ਜਗਬੰਦੀ ਤੋ ਬਾਅਦ ਵੀ ਇਰਾਨ ਵਲੋ ਅਮਰੀਕਾ ਉਪਰ ਦੋਸ ਲਗਾਏ ਜਾ ਰਹੇ ਹਨ, ਉਨਾ ਕਿਹਾਕਿ ਹੁਣ ਅਮਰੀਕਾ ਵਲੋ ਸਟਰੇਟ ਆਫ ਹਾਰਮੂਜ ਵਿਖੇ ਫੌਜੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਜੋਕਿ ਨਾ ਸਹਿਨਯੋਗ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਫਾਰਸ ਦੀ ਖਾੜੀ ਅਤੇ ਹੋਰਮੁਜ਼ ਦੇ ਜਲਡਮਰੂ ਵਿੱਚ ਅਮਰੀਕਾ

ਇਰਾਨ ਨੇ ਅਮਰੀਕਾ ਤੇ ਜੰਗਬੰਦੀ ਦੀ ਉਲੰਘਣਾ ਦੇ ਲਗਾਏ ਦੋਸ Read More »

cycle

ਜਨਹਿੱਤ ਸੰਮਤੀ ਵੱਲੋਂ ਲੌੜਵੰਦਾਂ ਮਰੀਜ਼ਾਂ ਲਈ ਸੈਟਚਰ ਅਤੇ ਵੀਲਚੇਅਰ ਦੇਣਾ ਸ਼ਲਾਘਾਯੋਗ : ਡਾ ਵਿਕਾਸ ਗੋਇਲ

ਪਟਿਆਲਾ, 9 ਮਈ : ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਸਟੇਟ ਐਵਾਰਡੀ ਵਿਨੋਦ ਸ਼ਰਮਾ  ਦੀ ਅਗਵਾਈ ਹੇਠ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਪੰਜ ਵੀਲਚੇਅਰ ਅਤੇ ਚਾਰ ਸੈਟਚਰ ਦੇਣ ਲਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ  ਵਿੱਚ ਮੁੱਖ ਮਹਿਮਾਨ ਡਾਕਟਰ

ਜਨਹਿੱਤ ਸੰਮਤੀ ਵੱਲੋਂ ਲੌੜਵੰਦਾਂ ਮਰੀਜ਼ਾਂ ਲਈ ਸੈਟਚਰ ਅਤੇ ਵੀਲਚੇਅਰ ਦੇਣਾ ਸ਼ਲਾਘਾਯੋਗ : ਡਾ ਵਿਕਾਸ ਗੋਇਲ Read More »

modi

ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੋਦੀ ਕਾਲਜ, ਪਟਿਆਲਾ ਦਾ ਸਨਮਾਨ

ਪਟਿਆਲਾ: 8 ਮਈ, 2026 : ਇੰਡੀਅਨ ਰੈੱਡ ਕਰਾਸ ਸੁਸਾਇਟੀ ਵੱਲੋਂ ‘ਵਿਸ਼ਵ ਰੈੱਡ ਕਰਾਸ ਦਿਵਸ 2026’ ਦੇ ਸਬੰਧ ਵਿੱਚ ਰੈੱਡ ਕਰਾਸ ਜ਼ਿਲ੍ਹਾ ਅਪੰਗਤਾ ਮੁੜ-ਵਸੇਬਾ ਕੇਂਦਰ ਵਿਖੇ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੂੰ ਸਨਮਾਨਿਤ ਕੀਤਾ ਗਿਆ। ਇਹ ਪ੍ਰੋਗਰਾਮ ਵਿਸ਼ਵ ਵਿਆਪੀ ਵਿਸ਼ੇ “ਮਨੁੱਖਤਾ ਵਿੱਚ ਇੱਕਜੁੱਟ” (United in Humanity) ਨੂੰ ਉਤਸ਼ਾਹਿਤ ਕਰਨ ਅਤੇ

ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੋਦੀ ਕਾਲਜ, ਪਟਿਆਲਾ ਦਾ ਸਨਮਾਨ Read More »

Scroll to Top