ਇਕੋ ਪਰਿਵਾਰ ਦੇ ਪੰਜ ਮੈਬਰਾਂ ਨੇ ਮਾਰੀ ਨਹਿਰ ਵਿਚ ਛਾਲ, ਤਿੰਨ ਦੀ ਮੌਤ
ਰਾਜਪੁਰਾ, 25 ਮਈ 2026 : ਰਾਜਪੁਰਾ ਦੇ ਨੇੜਲੇ ਪਿੰਡ ਮੰਡੋਲੀ ਕੋਲੋਂ ਲੰਘਦੀ ਖੇੜੀ ਗੰਡੀਆ ਨਹਿਰ ਵਿੱਚ ਬੀਤੇ ਦਿਨੀ ਇਕੋ ਪਰਿਵਾਰ ਦੇ 5 ਲੋਕਾਂ ਵਲੋ ਨਹਿਰ ਵਿਚ ਛਾਲ ਮਾਰ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸਿ਼ਸ਼ ਕੀਤੀ ਗਈ, ਜਿਸ ਵਿਚ ਪਰਿਵਾਰ ਦੇ ਦੋ ਮੈਬਰਾਂ ਪਤੀ ਪਤਨੀ ਨੂੰ ਬਚਾ ਲਿਆ ਗਿਆ ਪਰ ਤਿੰਨ ਬਚਿਆਂ ਦੀ ਮੌਤ ਹੋ […]
ਇਕੋ ਪਰਿਵਾਰ ਦੇ ਪੰਜ ਮੈਬਰਾਂ ਨੇ ਮਾਰੀ ਨਹਿਰ ਵਿਚ ਛਾਲ, ਤਿੰਨ ਦੀ ਮੌਤ Read More »









