ਮੇਰਾ ਪਟਿਆਲਾ ਮੈਂ ਹੀ ਸਵਾਰਾਂ – ਸਾਫ਼-ਸੁਥਰਾ, ਸਿਹਤਮੰਦ ਪਟਿਆਲਾ ਵੱਲ ਦੋ ਕਦਮ
ਪਟਿਆਲਾ, 29 ਨਵੰਬਰ : ਪਟਿਆਲਾ ਸ਼ਹਿਰ ਨੂੰ ਇੰਦੌਰ ਅਤੇ ਲਖਨਊ ਦੀ ਤਰ੍ਹਾਂ ਸਭ ਤੋਂ ਸਾਫ਼ ਸ਼ਹਿਰ ਬਣਾਉਣ ਲਈ ਜੱਦੋ-ਜਹਿਦ ਕਰ ਰਹੇ ਪਟਿਆਲਵੀਆਂ ਦੀ ਸੰਸਥਾ ਮੇਰਾ ਪਟਿਆਲਾ ਮੈਂ ਹੀ ਸਵਾਰਾਂ ਨੇ ਮਾਣ ਨਾਲ ਸਾਡੇ ਸ਼ਾਹੀ ਸ਼ਹਿਰ ਦੇ ਬਗੀਚਿਆਂ ਨੂੰ ਸਾਫ਼, ਹਰਾ-ਭਰਾ ਅਤੇ ਸਿਹਤਮੰਦ ਬਣਾਉਣ ਦੇ ਆਪਣੇ ਮਿਸ਼ਨ ਵੱਲ ਆਪਣਾ ਦੂਜਾ ਵੱਡਾ ਕਦਮ ਚੁੱਕਿਆ ਹੈ।ਇਸ ਤਹਿਤ ਸਕੂਲਾਂ […]
ਮੇਰਾ ਪਟਿਆਲਾ ਮੈਂ ਹੀ ਸਵਾਰਾਂ – ਸਾਫ਼-ਸੁਥਰਾ, ਸਿਹਤਮੰਦ ਪਟਿਆਲਾ ਵੱਲ ਦੋ ਕਦਮ Read More »









