ਪਤੰਜਲੀ ਦੇ ਘਿਊ ਦੇ ਟੈਸਟ ਫੇਲ ਹੋਣ ਤੇ ਲਗਾਇਆ ਜੁਰਮਾਨਾ
ਦਿਲੀ, 30 ਨਵੰਬਰ : ਬਾਬਾ ਰਾਮਦੇਵ ਦੇ ਪਤੰਜਲੀ ਦਾ ਗਊ ਦਾ ਘਿਓ ਟੈਸਟਾਂ ਵਿਚ ਫੇਲ ਹੋਣ ਕਾਰਨ ਉੱਤਰਾਖੰਡ ਦੇ ਫੂਡ ਸੇਫਟੀ ਅਤੇ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਪਤੰਜਲੀ ਨੂੰ ਸਾਂਝੇ ਤੌਰ ‘ਤੇ 1.4 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਦਸ ਦਈਏ ਕਿ ਪਤੰਜਲੀ ਤੋ ਇਲਾਵਾ ਦੋ ਹੋਰਾਂ ਨੂੰ ਵੀ ਜੁਰਮਾਨਾ ਲਗਾਇਆ ਗਿਆ ਹੈ। ਜਾਣਕਾਰੀ ਅਨੁਸਾਰ ਬਾਬਾ ਰਾਮਦੇਵ […]
ਪਤੰਜਲੀ ਦੇ ਘਿਊ ਦੇ ਟੈਸਟ ਫੇਲ ਹੋਣ ਤੇ ਲਗਾਇਆ ਜੁਰਮਾਨਾ Read More »









