ਬਾਲੀਵੁਡ ਦਿੱਗਜ ਅਦਾਕਾਰ ਨਾਨਾ ਪਾਟੇਕਰ ਨਹੀ ਰਹੇ, 76 ਦੀ ਉਮਰ ਲਿਚ ਲਿਆ ਆਖਿਰੀ ਸਾਹ
ਮੁੰਬਈ, 8 ਅਕਤੂਬਰ 2026 : ਬਾਲੀਵੁੱਡ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਜਾਣਕਾਰੀ ਅਨੁਸਾਰ ਉਨਾ ਅੱਜ ਸਵੇਰੇ 76 ਸਾਲ ਦੀ ਉਮਰ ਵਿਚ ਸਮੇ ਆਖਿਰੀ ਸਾਹ ਲਏ, ਜਿਸ ਕਾਰਨ ਉਨਾ ਦੇ ਪ੍ਰਸੰਸਕਾਂ ਵਿਚ ਭਾਰੀ ਦੁੱਖ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ ਵੀਰਵਾਰ ਤੜਕੇ 76 ਸਾਲ ਦੀ ਉਮਰ ਵਿੱਚ ਗੋਆ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਪਣਜੀ ਨੇੜੇ ਸਥਿਤ ਗੋਆ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ ਹੈ, ਜਿਥੇ ਡਾਕਟਰਾਂ ਨੇ ਉਨਾ ਨੂੰ ਬਚਾਉਣ ਦੀ ਬਹੁਤ ਕੋਸਿ਼ਸ਼ ਕੀਤੀ ਪਰ ਉਨਾ ਨੂੰ ਬਚਾਇਆ ਨਹੀ ਜਾ ਸਕਿਆ ਅਤੇ ਉਨਾ ਦਾ ਦੇਹਾਂਤ ਹੋ ਗਿਆ।