ਪੰਜਾਬੀ ਗਾਇਕ ਗੁਰਦਾਸ ਮਾਨ ਦੇ ਭਰਾ ਗੁਰਪੰਥ ਮਾਨ ਦਾ ਹੋਇਆ ਅਕਾਲ ਚਲਾਣਾ

ਚੰਡੀਗੜ੍ਹ, 10 ਜੂਨ 2025 : Punjabi singer Gurdas Maan’s brother Gurpanth Maan passes away : ਪੰਜਾਬੀ ਗਾਇਕੀ ਵਿਚ ਆਪਣਾ ਲੋਹਾ ਮਨਵਾਉਣ ਵਾਲੇ ਪ੍ਰਸਿੱਧ ਗਾਇਕ ਗੁਰਦਾਸ ਮਾਨ (Gurdas Maan’s ) ਦੇ ਭਰਾ ਗੁਰਪੰਥ ਮਾਨ (Gurpanth Maan) ਜੋ ਕਿ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ ਬੀਤੇ ਦਿਨੀਂ ਅਕਾਲ ਚਲਾਣਾ ( passes away) ਕਰ ਗਏ । ਜਿਨ੍ਹਾਂ ਦਾ ਸੰਸਾਰ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਕੀਤਾ ਗਿਆ । ਗੁਰਦਾਸ ਮਾਨ ਦੇ ਭਰਾ ਦੇ ਅਕਾਲ ਚਲਾਣਾ ਕਰ ਜਾਣ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਪਹੁੰਚ ਕੇ ਗੁਰਦਾਸ ਮਾਨ ਨਾਲ ਦੁੱਖ ਵੰਡਾਇਆ ।

ਗੁਰਪੰਥ ਮਾਨ ਦਾ ਚੱਲ ਰਿਹਾ ਸੀ ਮੋਹਾਲੀ ਦੇ ਹਸਪਤਾਲ ਵਿਚ ਇਲਾਜ

ਪੰਜਾਬੀ ਗਾਇਕ ਗੁਰਦਾਸ ਮਾਨ ਦੇ ਭਰਾ ਗੁਰਪੰਥ ਮਾਨ ਦਾ ਬਿਮਾਰ ਰਹਿਣ ਦੇ ਚਲਦਿਆਂ ਮੋਹਾਲੀ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਦੇ ਚਲਦਿਆਂ ਬੀਤੇ ਦਿਨੀਂ ਉਹ ਸਵਰਗ ਸਿਧਾਰ ਗਏ । ਗੁਰਪੰਥ ਮਾਨ ਗਿੱਦੜਬਾਹਾ ਦੇ ਇਕ ਪ੍ਰਸਿੱਧ ਕਮਿਸ਼ਨ ਏਜੰਟ ਅਤੇ ਕਿਸਾਨ ਸਨ ।

Read More : ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਵੱਡੇ ਭਰਾ ਦੇ ਅਕਾਲ ਚਲਾਣਾ ਕਰ ਜਾਣ ਨਾਲ ਡੂੰਘਾ ਸਦਮਾ

Leave a Comment

Your email address will not be published. Required fields are marked *

Scroll to Top