ਸ੍ਰੀ ਅਮਰਨਾਥ ਯਾਤਰਾ ਲਈ 25 ਨੂੰ ਰਵਾਨਾ ਹੋਵੇਗਾ ਜਥਾ

ਸ੍ਰੀ ਅਮਰਨਾਥ ਯਾਤਰਾ ਲਈ 25 ਨੂੰ ਰਵਾਨਾ ਹੋਵੇਗਾ ਜਥਾ
ਦਿਲੀ :  ਛੱਤੀਸਗੜ੍ਹ ਤੇ ਰਾਜਸਥਾਨ ਸਮੇਤ ਦੇਸ਼ ਭਰ ਦੇ ਪ੍ਰਮੁੱਖ ਸ਼ਹਿਰਾਂ ਤੋਂ ਪਹਿਲਾ ਜੱਥਾ ਜੰਮੂ-ਕਸ਼ਮੀਰ ਦੇ ਬਾਬਾ ਅਮਰਨਾਥ ਵਿਖੇ ਕੁਦਰਤੀ ਤੌਰ ‘ਤੇ ਬਰਫ਼ ਤੋਂ ਬਣੇ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ 25 ਜੂਨ ਨੂੰ ਰਵਾਨਾ ਹੋਵੇਗਾ। ਇਸ ਦੇ ਨਾਲ ਹੀ ਇਹ ਯਾਤਰਾ 29 ਜੂਨ ਤੋਂ ਸ਼ੁਰੂ ਹੋਵੇਗੀ। ਰਾਏਪੁਰ ਤੋਂ 150 ਅਤੇ ਰਾਜ ਭਰ ਤੋਂ 500 ਤੋਂ ਵੱਧ ਸ਼ਰਧਾਲੂ ਰਵਾਨਾ ਹੋਣਗੇ।

Leave a Comment

Your email address will not be published. Required fields are marked *

Scroll to Top