ਸਾਬਕਾ ਆਈ. ਏ. ਐਸ. ਅਧਿਕਾਰੀ ਕਰਨੈਲ ਸਿੰਘ ਬਣੇ ਦੇ ਪੀ. ਐਸ. ਈ. ਆਰ. ਸੀ. ਸਕੱਤਰ
ਚੰਡੀਗੜ੍ਹ 15 ਜੁਲਾਈ () : ਸਾਬਕਾ ਆਈ. ਏ. ਐਸ. ਅਧਿਕਾਰੀ ਕਰਨੈਲ ਸਿੰਘ ਕਰਨੈਲ ਸਿੰਘ ਨੂੰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵਿੱਚ ਸਕੱਤਰ ਵਜੋਂ ਤਿੰਨ ਸਾਲਾਂ ਲਈ ਅਹੁਦਾ ਸੰਭਾਲ ਲਿਆ ਹੈ, ਜਿਸ ਵਿਚ ਪੰਜ ਸਾਲ ਤੱਕ ਵਾਧਾ ਵੀ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ 2015 ਬੈਚ ਦੇ ਆਈ. ਏ. ਐਸ. ਅਧਿਕਾਰੀ ਕਰਨੈਲ ਸਿੰਘ ਨੇ 10 ਅਪ੍ਰੈਲ 2024 ਨੂੰ ਆਈ. ਏ. ਐਸ. ਦੇ ਅਹੁਦੇ ਤੋਂ ਆਪਣੀ ਮਨਜ਼ੀ ਨਾਲ ਰਿਟਾਇਰਮੈਂਟ ਦੀ ਮੰਗ ਕੀਤੀ ਸੀ ਤੇ ਸਰਕਾਰ ਨੇ ਇਸ ਮੰਗ ਨੂੰ ਮਨਜ਼ੂਰ ਕਰ ਲਿਆ ਸੀ।