ਮੋਦੀ 3.0 ਦੇ ਸਹੁੰ ਚੁੱਕ ਸਮਾਗਮ ਕਵਰਿਜ਼ ‘ਤੇ ਬੋਲਿਆ ਵਿਦੇਸ਼ੀ ਮੀਡੀਆ

ਮੋਦੀ 3.0 ਦੇ ਸਹੁੰ ਚੁੱਕ ਸਮਾਗਮ ਕਵਰਿਜ਼ ‘ਤੇ ਬੋਲਿਆ ਵਿਦੇਸ਼ੀ ਮੀਡੀਆ
ਨਵੀਂ ਦਿੱਲੀ : ਨਰਿੰਦਰ ਮੋਦੀ ਨੇ ਐਤਵਾਰ ਨੂੰ ਇਤਿਹਾਸਕ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਪੀਐਮ ਮੋਦੀ ਦੇ ਨਾਲ-ਨਾਲ 72 ਮੰਤਰੀਆਂ ਨੇ ਵੀ ਸਹੁੰ ਚੁੱਕੀ ਹੈ, ਜਿਨ੍ਹਾਂ ਨੂੰ ਅਜੇ ਤੱਕ ਆਪਣੇ ਅਹੁਦੇ ਨਹੀਂ ਸੌਂਪੇ ਗਏ ਹਨ। ਮੰਤਰੀਆਂ ਵਿੱਚ ਭਾਜਪਾ ਦੇ ਗੱਠਜੋੜ ਭਾਈਵਾਲਾਂ ਦੇ ਕੁਝ ਚਿਹਰੇ ਸ਼ਾਮਲ ਸਨ, ਜਿਨ੍ਹਾਂ ਦਾ ਸਮਰਥਨ ਸਰਕਾਰ ਬਣਾਉਣ ਵਿੱਚ ਮਹੱਤਵਪੂਰਨ ਰਿਹਾ ਹੈ। 2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਉਹ ਆਪਣੇ ਸਹਿਯੋਗੀਆਂ ਨਾਲ ਸੱਤਾ ਦੀ ਵੰਡ ਕਰਨਗੇ।

Leave a Comment

Your email address will not be published. Required fields are marked *

Scroll to Top