ਪੱਛਮੀ ਬੰਗਾਲ ਵਿਚ ਪਟੜੀ ਤੋਂ ਉਤਰੀ ਰੇਲ

ਪੱਛਮੀ ਬੰਗਾਲ ਵਿਚ ਪਟੜੀ ਤੋਂ ਉਤਰੀ ਰੇਲ
ਪੱਛਮੀ ਬੰਗਾਲ : ਹਾਵੜਾ, ਪੱਛਮੀ ਬੰਗਾਲ ਵਿਚ 22850 ਸਿਕੰਦਰਾਬਾਦ ਸ਼ਾਲੀਮਾਰ ਐਸਐਫ ਐਕਸਪ੍ਰੈਸ ਦੇ ਕੁੱਲ 3 ਡੱਬੇ ਪਟੜੀ ਤੋਂ ਉਤਰ ਗਏ, ਜਿਨ੍ਹਾਂ ਵਿੱਚ ਇੱਕ ਪਾਰਸਲ ਵੈਨ ਅਤੇ 2 ਡੱਬੇ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਸੀਪੀਆਰਓ ਦੱਖਣ-ਪੂਰਬੀ ਰੇਲਵੇ ਨੇ ਦਿੱਤੀ ਹੈ ।

Leave a Comment

Your email address will not be published. Required fields are marked *

Scroll to Top