ਪੰਜਾਬੀ ਯੂਨੀਵਰਸਿਟੀ ਵਿਖੇ ਸਹਾਇਕ ਰਜਿਸਟਰਾਰ (ਵਿੱਤ) ਸ੍ਰ. ਪੱਪੂ ਸਿੰਘ ਨੂੰ ਪਬਲੀਕੇਸ਼ਨ ਬਿਊਰੋ ਦਾ ਅਡੀਸ਼ਨਲ ਚਾਰਜ ਦਿੱਤਾ

ਪੰਜਾਬੀ ਯੂਨੀਵਰਸਿਟੀ ਵਿਖੇ ਸਹਾਇਕ ਰਜਿਸਟਰਾਰ (ਵਿੱਤ) ਸ੍ਰ. ਪੱਪੂ ਸਿੰਘ ਨੂੰ ਪਬਲੀਕੇਸ਼ਨ ਬਿਊਰੋ ਦਾ ਅਡੀਸ਼ਨਲ ਚਾਰਜ ਦਿੱਤਾ
ਪਟਿਆਲਾ, 27 ਨਵੰਬਰ : ਪੰਜਾਬੀ ਯੂਨੀਵਰਸਿਟੀ ਵਿਖੇ ਸਹਾਇਕ ਰਜਿਸਟਰਾਰ (ਵਿੱਤ) ਸ੍ਰ. ਪੱਪੂ ਸਿੰਘ ਨੂੰ ਪਬਲੀਕੇਸ਼ਨ ਬਿਊਰੋ ਦਾ ਅਡੀਸ਼ਨਲ ਚਾਰਜ ਦਿੱਤਾ ਗਿਆ । ਉਹ ਆਪਣੇ ਮੌਜੂਦਾ ਕਾਰਜ ਦੇ ਨਾਲ਼-ਨਾਲ਼ ਪਬਲੀਕੇਸ਼ਨ ਬਿਊਰੋ ਦਾ ਕੰਮ-ਕਾਜ ਵੀ ਵੇਖਣਗੇ। ਉਨ੍ਹਾਂ ਵੱਲੋਂ ਆਪਣਾ ਇਹ ਅਹੁਦਾ ਸੰਭਾਲ ਲਿਆ ਗਿਆ ਹੈ । ਉਨ੍ਹਾਂ ਦੇ ਅਹੁਦਾ ਸੰਭਾਲਣ ਸਮੇਂ ਵਿੱਤ ਅਫ਼ਸਰ ਡਾ. ਪ੍ਰਮੋਦ ਅਗਰਵਾਲ ਤੋਂ ਇਲਾਵਾ ਪਬਲੀਕੇਸ਼ਨ ਬਿਊਰੋ ਅਤੇ ਵਿੱਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਿਰ ਰਹੇ ।

Leave a Comment

Your email address will not be published. Required fields are marked *

Scroll to Top