ਪੰਜਾਬ ਦੇ ਏ ਜੀ ਵਿਨੋਦ ਘਈ ਅਸਤੀਫਾ ਦੇਣਗੇ ?

ਪੰਜਾਬ ਦੇ ਏ ਜੀ ਵਿਨੋਦ ਘਈ ਅਸਤੀਫਾ ਦੇਣਗੇ ?
ਚੰਡੀਗੜ੍ਹ, 4 ਅਕਤੂਬਰ, 2023: ਪੰਜਾਬ ਦੇ ਐਡਵੋਕੇਟ ਜਨਰਲ (ਏ ਜੀ) ਵਿਨੋਦ ਘਈ ਅਸਤੀਫਾ ਦੇ ਸਕਦੇ ਹਨ ? ਇਹ ਵਿਸ਼ਾ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੁਝ ਦਿਨ ਪਹਿਲਾਂ ਵੀ ਇਹ ਖਬਰ ਚੱਲੀ ਸੀ ਕਿ ਵਿਨੋਦ ਘਈ ਅਸਤੀਫਾ ਦੇ ਸਕਦੇ ਹਨ। ਇਹ ਵੀ ਚਰਚਾ ਸੀ ਕਿ ਪੰਚਾਇਤਾਂ ਭੰਗ ਕਰਨ ਦੇ ਮਾਮਲੇ ’ਤੇ ਸਰਕਾਰ ਦੀ ਹੋਈ ਨਮੋਸ਼ੀ ਦੇ ਕਾਰਨ ਸਰਕਾਰ ਵਿਨੋਦ ਘਈ ਤੋਂ ਨਾਰਾਜ਼ ਹੈ ਤੇ ਉਹ ਅਸਤੀਫਾ ਦੇ ਸਕਦੇ ਹਨ। ਅਸਤੀਫਾ ਦੇਣਗੇ ਜਾਂ ਨਹੀਂ, ਇਹ ਵੇਖਣ ਵਾਲੀ ਗੱਲ ਹੋਵੇਗੀ।

Leave a Comment

Your email address will not be published. Required fields are marked *

Scroll to Top