ਪੰਜਾਬ ’ਚ ਮੋਟਰ ਗੱਡੀਆਂ ਦੀ ਰਜਿਸਟਰੇਸ਼ਨ ਦੇ ਵਧੇ ਹੋਏ ਨਵੇਂ ਰੇਟ ਹੋਏ ਲਾਗੂ

ਪੰਜਾਬ ’ਚ ਮੋਟਰ ਗੱਡੀਆਂ ਦੀ ਰਜਿਸਟਰੇਸ਼ਨ ਦੇ ਵਧੇ ਹੋਏ ਨਵੇਂ ਰੇਟ ਹੋਏ ਲਾਗੂ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਵਿਚ ਦੋ ਪਹੀਆ ਅਤੇ ਚਾਰ ਪਹੀਆ ਮੋਟਰ-ਗੱਡੀਆਂ ਲਈ ਨਵੀਂਆਂ ਰਜਿਸਟਰੇਸ਼ਨ ਟੈਕਸ ਦਰਾਂ ਲਾਗੂ ਕਰ ਦਿੱਤੀਆਂ ਹਨ। ਮਿਲੇ ਵੇਰਵਿਆਂ ਮੁਤਾਬਕ ਵੱਖ ਵੱਖ ਸ਼੍ਰੇਣੀਆਂ ਲਈ ਕੀਮਤ ਦੇ ਹਿਸਾਬ ਨਾਲ ਔਸਤਨ 1.5 ਤੋਂ 2 ਫੀਸਦੀ ਦਾ ਵਾਧਾ ਕੀਤਾ ਗਿਆ ਹੈ।

Leave a Comment

Your email address will not be published. Required fields are marked *

Scroll to Top