ਨੌਰਥ ਕੈਰੋਲੀਨਾ ਨਾਮੀ ਮਹਿਲਾ ਨੇ ਲਗਾਏ ਅਮਰੀਕਨ ਏਅਰਲਾਈਨਜ਼ `ਤੇ ਗੰਭੀਰ ਦੋਸ

ਨੌਰਥ ਕੈਰੋਲੀਨਾ ਨਾਮੀ ਮਹਿਲਾ ਨੇ ਲਗਾਏ ਅਮਰੀਕਨ ਏਅਰਲਾਈਨਜ਼ `ਤੇ ਗੰਭੀਰ ਦੋਸ
ਨਿਊਜਰਸੀ : ਨਿਊਜਰਸੀ ਦੀ ਇੱਕ ਨੌਰਥ ਕੈਰੋਲੀਨਾ ਦੀ ਮਹਿਲਾ ਨੇ ਅਮਰੀਕਨ ਏਅਰਲਾਈਨਜ਼ `ਤੇ ਗੰਭੀਰ ਦੋਸ਼ ਲਗਾਇਆ ਹੈ। ਔਰਤ ਦਾ ਦਾਅਵਾ ਹੈ ਕਿ ਫਲਾਈਟ ਵਿੱਚ ਇੱਕ ਅਣਪਛਾਤੇ ਵਿਅਕਤੀ ਦੁਆਰਾ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਅਤੇ ਏਅਰਲਾਈਨ ਉਸ ਨੂੰ ਰੋਕਣ ਵਿੱਚ ਅਸਫਲ ਰਹਿਣ ਲਈ ਕਸੂਰਵਾਰ ਹੈ। ਔਰਤ ਨੇ ਇਸ ਘਟਨਾ ਸਬੰਧੀ ਮੁਕੱਦਮਾ ਵੀ ਦਰਜ ਕਰਵਾਇਆ ਹੈ, ਜਿਸ ਵਿਚ ਉਸ ਨੇ ਆਪਣੇ ਨਾਲ ਵਾਪਰੀ ਘਟਨਾ ਬਾਰੇ ਦੱਸਿਆ ਹੈ ।

Leave a Comment

Your email address will not be published. Required fields are marked *

Scroll to Top