ਥਾਣਾ ਸਰਾਭਾ ਨਗਰ ਦੇ ਐਸ. ਐਚ. ਓ. ਨੀਰਜ ਚੌਧਰੀ ਤੇ ਹੋਇਆ ਹਮਲਾ

ਥਾਣਾ ਸਰਾਭਾ ਨਗਰ ਦੇ ਐਸ. ਐਚ. ਓ. ਨੀਰਜ ਚੌਧਰੀ ਤੇ ਹੋਇਆ ਹਮਲਾ
ਲੁਧਿਆਣਾ : ਥਾਣਾ ਸਰਾਭਾ ਨਗਰ ਦੇ ਐਸ. ਐਚ. ਓ. ਨੀਰਜ ਚੌਧਰੀ ਉੱਪਰ ਜਾਨਲੇਵਾ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਹੈ ਸੂਤਰਾਂ ਮੁਤਾਬਕ ਪੁਲਿਸ ਨੇ ਇੱਕ ਮਾਮਲੇ ਦੀ ਪੁੱਛਗਿਛ ਲਈ ਇੱਕ ਵਿਅਕਤੀ ਨੂੰ ਬੁਲਾਇਆ ਸੀ । ਪੁਲਿਸ ਨੇ ਜਿਵੇਂ ਹੀ ਪੜਤਾਲ ਸ਼ੁਰੂ ਕੀਤੀ ਤਾਂ ਪੂਰੀ ਤਰ੍ਹਾਂ ਭੜਕੇ ਮੁਲਜ਼ਮ ਨੇ ਥਾਣਾ ਮੁਖੀ ਉੱਪਰ ਹਮਲਾ ਕਰ ਦਿੱਤਾ । ਕਾਬਿਲੇਗੌਰ ਹੈ ਕਿ ਹਿਰਾਸਤ `ਚ ਲਏ ਗਏ ਮੁਲਜ਼ਮ ਦੇ ਖਿਲਾਫ ਪਹਿਲੋਂ ਤੋਂ ਹੀ ਕਈ ਮੁਕਦਮੇ ਦਰਜ ਹਨ ।

Leave a Comment

Your email address will not be published. Required fields are marked *

Scroll to Top