ਤਿੰਨ ਨੌਜਵਾਨਾਂ ਕੀਤਾ ਔਰਤ ਨਾਲ ਗੈਂਗਰੇਪ
ਨਵੀਂ ਦਿੱਲੀ : ਅਜਮੇਰ ਦੇ ਨਾਲ ਲੱਗਦੇ ਬਿਆਵਰ ਸ਼ਹਿਰ ਦੇ ਸਾਕੇਤ ਨਗਰ ਥਾਣਾ ਖੇਤਰ ‘ਚ ਤਿੰਨ ਨੌਜਵਾਨਾਂ ਦੇ ਇਕ ਔਰਤ ਨਾਲ ਗੈਂਗ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪ੍ਰਾਪਤ ਸੂਚਨਾ ਮੁਤਾਬਕ ਤਿੰਨ ਵਿਚੋ਼ ਦੋ ਨੌਜਵਾਨਾਂ ਨੇ ਔਰਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।ਖਬਰ ਲਿਖੇ ਜਾਣ ਤੱਕ ਤਿੰਨੋ ਫਰਾਰ ਹਨ।