ਜਿਨਸੀ ਸ਼ੋ਼ਸ਼ਣ ਮਾਮਲੇ ਵਿਚ ਜਾਰੀ ਹੋਇਆ ਸਿੱਦੀਕੀ ਖਿਲਾਫ ਲੁੱਕਆਊਟ ਨੋਟਿਸ ਜਾਰੀ

ਜਿਨਸੀ ਸ਼ੋ਼ਸ਼ਣ ਮਾਮਲੇ ਵਿਚ ਜਾਰੀ ਹੋਇਆ ਸਿੱਦੀਕੀ ਖਿਲਾਫ ਲੁੱਕਆਊਟ ਨੋਟਿਸ ਜਾਰੀ
ਨਵੀਂ ਦਿੱਲੀ : ਮਲਿਆਲਮ ਫਿਲਮ ਇੰਡਸਟਰੀ `ਚ ਦੇ ਅਦਾਕਾਰਾ ਸਿੱਦੀਕੀ ਤੇ ਜਿਣਸੀ ਸ਼ੋਸ਼ਣ ਮਾਮਲੇ ਵਿਚ ਦਰਜ ਐਫ. ਆਈ. ਆਰ. ਤੋਂ ਬਾਅਦ ਉੁਨ੍ਹਾਂ ਖਿਲਾਫ਼ ਹਾਲ ਹੀ ਵਿਚ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ । ਮੰਗਲਵਾਰ ਨੂੰ ਹਾਈ ਕੋਰਟ ਨੇ ਅਦਾਕਾਰ ਸਿੱਦੀਕੀ ਵੱਲੋਂ ਦਾਇਰ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ । ਦੱਸਣਯੋਗ ਹੈ ਕਿ ਸਿੱਦੀਕੀ `ਤੇ ਇਕ ਅਦਾਕਾਰਾ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ, ਜਿਸ ਨਾਲ ਜੁੜੇ ਇਕ ਮਾਮਲੇ `ਚ ਜ਼ਮਾਨਤ ਦੀ ਮੰਗ ਕੀਤੀ ਗਈ ਸੀ ਪਰ ਉਸ ਦੀ ਪਟੀਸ਼ਨ ਰੱਦ ਕਰ ਦਿੱਤਾ ਗਿਆ । ਇਸ ਦੇ ਨਾਲ ਹੀ ਅਦਾਕਾਰਾ ਦੇ ਲਾਪਤਾ ਹੋਣ ਕਾਰਨ ਹੁਣ ਉਨ੍ਹਾਂ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ ।

Leave a Comment

Your email address will not be published. Required fields are marked *

Scroll to Top