ਗ੍ਰੇਟਰ ਨੋਇਡਾ ਦੀ ਫੈਕਟਰੀ ‘ਚ ਲੱਗੀ ਅੱਗ, 3 ਜਣਿਆਂ ਦੀ ਗਈ ਜਾਨ
ਨੋਇਡਾ : ਗ੍ਰੇਟਰ ਨੋਇਡਾ ਦੀ ਸੋਫਾ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ ਹੈ । ਇਸ ਹਾਦਸੇ ‘ਚ ਤਿੰਨ ਲੋਕਾਂ ਦੀ ਝੁਲਸ ਕੇ ਮੌਤ ਹੋ ਗਈ ਹੈ । ਫਿਲਹਾਲ ਮੌਕੇ ‘ਤੇ ਫਾਇਰ ਟੈਂਡਰ ਮੌਜੂਦ ਹਨ ਜੋ ਅੱਗ ਬੁਝਾਉਣ ‘ਚ ਜੁਟੇ ਹੋਏ ਹਨ ।