ਐਸ. ਆਈ. ਟੀ. ਨੇ ਕੀਤਾ ਬਿਕਰਮ ਮਜੀਠੀਆ ਨੂੰ ਮੁੜ 20 ਨੂੰ ਪਟਿਆਲਾ ਵਿਖੇ ਪੁੱਛਗਿੱਤ ਲਈ ਤਲਬ
ਪਟਿਆਲਾ, 18 ਜੁਲਾਈ : ਬਹੁ ਕਰੋੜੀ ਡਰੱਗ ਰੈਕੇਟ ਮਾਮਲੇ ਵਿਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਐਸ. ਆਈ. ਨੇ ਇਕ ਨਵਾਂ ਸੰਮਨ ਜਾਰੀ ਕਰਦਿਆਂ ਮੁੜ 20 ਜੁਲਾਈ ਨੂੰ ਪੁੱਂਛਗਿੱਛ ਲਈ ਬੁਲਾਇਆ ਹੈ।