ਆਈਸਲੈਂਡ ਦਾ ਜਵਾਲਾਮੁਖੀ ਫਿਰ ਫਟਿਆ

ਆਈਸਲੈਂਡ ਦਾ ਜਵਾਲਾਮੁਖੀ ਫਿਰ ਫਟਿਆ
ਆਈਸਲੈਂਡ : ਆਈਸਲੈਂਡ ਦਾ ਜਵਾਲਾਮੁਖੀ ਇੱਕ ਵਾਰ ਫਿਰ ਫਟ ਗਿਆ ਹੈ । 3 ਸਾਲਾਂ ‘ਚ 10ਵੀਂ ਵਾਰ ਜਵਾਲਾਮੁਖੀ ਫਟਿਆ ਅਤੇ ਭਿਆਨਕ ਅੱਗ ਨਾਲ ਬਲਦਾ ਲਾਵਾ ਸੜਕਾਂ ‘ਤੇ ਵਹਿਣ ਲੱਗਾ। ਦੇਸ਼ ਦੀ ਸਥਿਤੀ ਇਸ ਸਮੇਂ ਨਾਜ਼ੁਕ ਬਣੀ ਹੋਈ ਹੈ ।

Leave a Comment

Your email address will not be published. Required fields are marked *

Scroll to Top