ਅਦਾਕਾਰ ਸੰਨੀ ਦਿਉਲ ਨੇ ਮੀਡੀਆ ਅੱਗੇ ਜੋੜੇ ਹਥ, ਕਿਹਾ ਘਰ ਜਾਉ

ਮੁੰਬਈ, 13 ਨਵੰਬਰ:  ਪ੍ਰਸਿੱਧ ਅਦਾਕਾਰ ਧਰਮਿੰਦਰ ਦੀ ਮਰਨ ਦੀ ਅਫਵਾਹ ਫੈਲਣ ਤੋਂ ਬਾਅਦ ਬਾਲੀਵੁੱਡ ਸਟਾਰ ਸੰਨੀ ਦਿਉਲ ਨੇ ਮੀਡੀਆ ਉੱਤੇ ਕੜੀ ਨਾਰਾਜ਼ਗੀ ਜ਼ਾਹਿਰ ਕੀਤੀ। ਸੰਨੀ ਨੇ ਹਥ ਜੋੜ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਕਿਸੇ ਦੇ ਘਰ ਮਾਂ-ਬਾਪ ਹਨ । ਇਸ ਲਈ ਤੁਸੀ ਘਰ ਜਾਉ।
ਸੰਨੀ ਦਿਉਲ ਦੇ ਪਿਤਾ ਧਰਮਿੰਦਰ ਦੀ ਤਬੀਅਤ ਖਰਾਬ ਸੀ ਪਰ ਉਹ ਸੁਰੱਖਿਅਤ ਹਨ ਅਤੇ ਮੀਡੀਆ ਨੇ ਬਿਨਾ ਪੁਸ਼ਟੀ ਦੇ ਹੀ ਉਨਾ ਦੇ ਮਰਨ ਦੀ ਅਫਵਾਹ ਫੈਲਾ ਦਿੱਤੀ ਸੀ, ਜਿਸ ਕਾਰਨ ਸੰਨੀ ਦਿਉਲ ਗੁਸੇ ਵਿਚ ਨਜਰ ਆਏ। ਉਨਾ ਮੀਡੀਆ ਨੂੰ ਵੀਡਿਓ ਬਣਾਉਣ ਤੋ ਵੀ ਮਨਾ ਕੀਤਾ।

Scroll to Top