ਥਾਣਾ ਤ੍ਰਿਪੜੀ ਪੁਲਸ ਕੀਤਾ ਮਹਿਲਾ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ

ਪਟਿਆਲਾ, 6 ਜੂਨ 2025 : Tripuri police station registered a case against the woman under the N. D. P. S. Act : ਥਾਣਾ ਤ੍ਰਿਪੜੀ (Tripuri police station ) ਦੀ ਪੁਲਸ ਨੇ ਇਕ ਮਹਿਲਾ ਵਿਰੁੱਧ 1 ਕਿਲੋ 300 ਗ੍ਰਾਮ ਭੁੱਕੀ ਪੋਸਤ, ਡੋਡੇ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. ਐਕਟ (N. D. P. S. Act) ਤਹਿਤ ਕੇਸ ਦਰਜ ਕੀਤਾ ਹੈ । ਜਿਹੜੀ ਮਹਿਲਾ ਵਿਰੁੱਧ ਕੇਸ (registered a case) ਦਰਜ ਕੀਤਾ ਗਿਆ ਹੈ ਵਿਚ ਭਜਨ ਕੋਰ ਪਤਨੀ ਨਛੱਤਰ ਸਿੰਘ ਵਾਸੀ ਪਿੰਡ ਰੋਂਗਲਾ ਥਾਣਾ ਤ੍ਰਿਪੜੀ ਸ਼ਾਮਲ ਹੈ ।

ਇਕ ਕਿਲੋ 300 ਗ੍ਰਾਮ ਭੁੱਕੀ ਪੋਸਤ/ਡੋਡੇ ਹੋਏ ਬ੍ਰਾਮਦ

ਪੁਲਸ ਮੁਤਾਬਕ ਐਸ. ਆਈ. ਪਵਿੱਤਰ ਸਿੰਘ ਜੋ ਕਿ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਬਾ-ਹੱਦ ਰੌਂਗਲਾ ਮੋਜੂਦ ਸੀ ਤੇ ਜਦੋਂ ਉਕਤ ਮਹਿਲਾ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਚੈਕ ਕਰਨ ਕੀਤਾ ਗਿਆ ਤਾਂ ਉਸ ਕੋਲੋਂ ਇਕ ਕਿਲੋ 300 ਗ੍ਰਾਮ ਭੁੱਕੀ ਪੋਸਤ/ਡੋਡੇ ਬ੍ਰਾਮਦ ਹੋਏ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਤ੍ਰਿਪੜੀ ਪੁਲਸ ਨੇ ਕੀਤਾ ਚਾਰ ਜਣਿਆਂ ਵਿਰੁੱਧ ਕੇਸ ਦਰਜ

Leave a Comment

Your email address will not be published. Required fields are marked *

Scroll to Top