ਡਿਊਟੀ ਤੋ਼ ਗੈਰ ਹਾਜ਼ਰ ਰਹਿਣ ਤੇ ਤਿੰਨ ਪੁਲਸ ਕਰਮਚਾਰੀ ਸੀ. ਪੀ. ਕੀਤੇ ਬਰਖਾਸਤ

ਲੁਧਿਆਣਾ, 27 ਮਈ 2025 : Three police personnel dismissed by CP for being absent from duty : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ (Police Commissioner Swapan Sharma) ਵਲੋਂ ਅੱਜ ਉਸ ਸਮੇਂ ਤਿੰਨ ਪੁਲਸ ਮੁਲਾਜਮਾਂ ਨੂੰ ਬਰਖਾਸਤ (dismissed) ਕਰ ਦਿੱਤਾ ਗਿਆ ਜਦੋਂ ਉਨ੍ਹਾਂ ਵਲੋਂ ਡਿਊਟੀ ਤੋਂ ਗੈਰ ਹਾਜ਼ਰ ਰਿਹਾ ਜਾ ਰਿਹਾ ਸੀ ।

ਕੀਤੀ ਗਈ ਕਾਰਵਾਈ ਅਨੁਸ਼ਾਸਨ ਬਣਾ ਕੇ ਰੱਖਣ ਲਈ ਗਈ ਹੈ ਕੀਤੀ

ਪੰਜਾਬ ਪੁਲਸ ਵਿਭਾਗ ਨੇ ਉਕਤ ਕਾਰਵਾਈ ਸਬੰਧੀ ਆਪਣਾ ਇਕ ਪ੍ਰੈਸ ਬਿਆਨ ਵੀ ਜਾਰੀ ਕੀਤਾ ਹੈ ਤੇ ਦੱਸਿਆ ਕਿ ਤਿੰਨ ਪੁਲਸ ਮੁਲਾਜਮਾਂ (police officers) ਨੂੰ ਡਿਊਟੀ ਤੋਂ ਗੈਰ ਹਾਜਰ ਰਹਿਣ (Absence from duty)  ਤੇ ਬਰਖਾਸਤ ਕੀਤਾ ਗਿਆ ਹੈ ਤੇ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਸਾਰਿਆਂ ਨੂੰ ਇਹ ਕੰਨ ਹੋ ਸਕਣ ਕਿ ਪੁਲਸ ਵਿਭਾਗ ਵਲੋਂ ਅਨੁਸ਼ਾਸਨ ਅਤੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਸੇ ਵੀ ਤਰ੍ਹਾਂ ਦੀ ਕੁਤਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।

ਪੁਲਸ ਵਿਭਾਗ ਦੀ ਇਸ ਕਾਰਵਾਈ ਨਾਲ ਸਭ ਨੂੰ ਇਹ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਪੁਲਸ ਕਰਮਚਾਰੀਆਂ ਵਿਚ ਅਨੁਸ਼ਾਸਨ ਬਣਾਈ ਰੱਖਣਾ ਕਿੰਨਾਂ ਕੁ ਜ਼ਰੂਰੀ ਹੈ। ਇਥੇ ਹੀ ਬਸ ਨਹੀਂ ਡਿਊਟੀ ਵਿਚ ਕੁਤਾਹੀ ਵਰਤਣ ਵਾਲਿਆਂ ਲਈ ਇਹ ਇਕ ਸਪੱਸ਼ਟ ਸੰਦੇਸ਼ ਹੈ ਕਿ ਜੇ ਡਿਊਟੀ ਸਹੀ ਤਰੀਕੇ ਨਾਲ ਨਹੀਂ ਕੀਤੀ ਜਾਵੇਗੀ ਤਾਂ ਕਾਰਵਾਈ ਵੀ ਤੁਰੰਤ ਹੀ ਕੀਤੀ ਜਾਵੇਗੀ ।

Read More : ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਅੰਮ੍ਰਿਤਸਰ 3 ਮੁਲਾਜ਼ਮ ਬਰਖਾਸਤ ਤੇ ਕਾਂਸਟੇਬਲ ਗ੍ਰਿਫ਼ਤਾਰ

Leave a Comment

Your email address will not be published. Required fields are marked *

Scroll to Top