chownk

ਵਿਧਾਇਕ ਕੋਹਲੀ ਵੱਲੋਂ ਗੁਰੂ ਸਾਹਿਬ ਦੇ ਚਰਨਾਂ ‘ ਚ ਅਰਪਿਤ ਸ਼ਹਿਰ ਵਿਚ ਨਵਾਂ ਖੰਡਾ ਚੌਂਕ

ਪਟਿਆਲਾ, 14 ਅਕਤੂਬਰ —  ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਅੱਜ ਗੁਰਦੁਆਰਾ ਸ੍ਰੀ ਮੋਤੀ ਬਾਗ਼ ਸਾਹਿਬ ਨੇੜੇ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਨਵੇਂ “ਖੰਡਾ ਚੌਕ” ਦਾ ਉਦਘਾਟਨ ਕੀਤਾ ਗਿਆ। ਇਹ ਪ੍ਰੋਜੈਕਟ ਸਿੱਖ ਸੰਗਤਾਂ  ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ‘ਤੇ ਅਮਲ ਕਰਦੇ ਹੋਏ ਪੂਰਾ ਕੀਤਾ ਗਿਆ ਹੈ। ਇਸ ਦੌਰਾਨ […]

ਵਿਧਾਇਕ ਕੋਹਲੀ ਵੱਲੋਂ ਗੁਰੂ ਸਾਹਿਬ ਦੇ ਚਰਨਾਂ ‘ ਚ ਅਰਪਿਤ ਸ਼ਹਿਰ ਵਿਚ ਨਵਾਂ ਖੰਡਾ ਚੌਂਕ Read More »