ਵਿਦੇਸੀ ਮਹਿਲਾ ਦੀ ਨਿਰਵਸਤਰ ਹਾਲਤ ਵਿਚ ਲਾਸ ਮਿਲੀ
ਦਿਲੀ, 7 ਸਤੰਬਰ : ਇਕ ਵਿਦੇਸ਼ੀ ਮਹਿਲਾ ਦੀ ਮਾਨੇਸਰ ਚੌਕ ਵਿਚ ਲਾਸ਼ ਮਿਲਣ ਕਾਰਨ ਹੜਕੰਪ ਮਚ ਗਿਆ ਹੈ। ਜਾਣਕਾਰੀ ਅਨੁਸਾਰ ਔਰਤ ਦੀ ਲਾਸ਼ ਨਿਰਵਸਤਰ ਹਾਲਤ ਵਿੱਚ ਮਿਲੀ। ਲਾਸ਼ ਖੂਨ ਨਾਲ ਲੱਥਪੱਥ ਸੀ। ਕਤਲ ਦਾ ਸ਼ੱਕ ਹੈ। ਆਈਐਮਟੀ ਮਾਨੇਸਰ ਪੁਲਿਸ ਸਟੇਸ਼ਨ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਅਨੁਸਾਰ ਸਵੇਰੇ 8 ਵਜੇ ਦੇ ਕਰੀਬ […]
ਵਿਦੇਸੀ ਮਹਿਲਾ ਦੀ ਨਿਰਵਸਤਰ ਹਾਲਤ ਵਿਚ ਲਾਸ ਮਿਲੀ Read More »
