ਨਾਈਜੀਰੀਆ ਦੇ ਕੈਥੋਲਿਕ ਸਕੂਲ ‘ਤੇ ਹਮਲਾ, ਵਿਦਿਆਰਥੀ ਤੇ ਅਧਿਆਪਕ ਅਗਵਾ
ਦਿਲੀ, 22 ਨਵੰਬਰ : ਨਾਈਜੀਰੀਆ ਦੇ ਪੱਛਮੀ ਖੇਤਰ ਵਿੱਚ ਇੱਕ ਕੈਥੋਲਿਕ ਬੋਰਡਿੰਗ ਸਕੂਲ ‘ਤੇ ਬੰਦੂਕਧਾਰੀਆਂ ਦੇ ਹਮਲੇ ਵਿੱਚ ਉਥੇ ਪੜਾਈ ਕਰ ਰਹੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਗਵਾ ਕਰ ਲਿਆ ਹੈ, ਜਿਸ ਕਾਰਨ ਇਲਾਕੇ ਅੰਦਰ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਬੰਦੂਕਧਾਰੀਆਂ ਨੇ 200 ਤੋਂ ਵੱਧ ਵਿਦਿਆਰਥੀਆਂ ਨੂੰ ਅਗਵਾ ਕਰ ਲਿਆ […]
ਨਾਈਜੀਰੀਆ ਦੇ ਕੈਥੋਲਿਕ ਸਕੂਲ ‘ਤੇ ਹਮਲਾ, ਵਿਦਿਆਰਥੀ ਤੇ ਅਧਿਆਪਕ ਅਗਵਾ Read More »
