crime

ਮੋਗਾ ਦੇ ਤਿੰਨ ਸਰਕਾਰੀ ਸਕੂਲਾਂ ਨੂੰ ਬੰਬ ਧਮਕੀ, ਵਿਦਿਆਰਥੀ ਤੁਰੰਤ ਕਰਵਾਏ ਬਾਹਰ

ਮੋਗਾ, 16 ਮਾਰਚ : ਪੰਜਾਬ ਦੇ ਮੋਗਾ ਵਿੱਚ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋ ਬਾਅਦ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਹਥਾਂ ਪੈਰਾ ਦੀ ਪੈ ਗਈ, ਜਿਸ ਕਾਰਨ ਸੁਰਖਿਆ ਪ੍ਰਬੰਧ ਮਜਬੂਤ ਕਰਦਿਆਂ ਚੈਕਿੰਗ ਮੁਹਿੰਗ ਚਲਾਈ ਗਈ ਅਤੇਵਿਦਿਆਰਥੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਸਕੂਲਾਂ ਤੋਂ ਬਾਹਰ ਕੱਢ ਦਿੱਤਾ। ਇਹ ਧਮਕੀ ਭਰੀਆਂ ਈਮੇਲਜ਼ ਸਰਕਾਰੀ ਸਕੂਲ ਗੋਧੇਵਾਲਾ, ਸਰਕਾਰੀ […]

ਮੋਗਾ ਦੇ ਤਿੰਨ ਸਰਕਾਰੀ ਸਕੂਲਾਂ ਨੂੰ ਬੰਬ ਧਮਕੀ, ਵਿਦਿਆਰਥੀ ਤੁਰੰਤ ਕਰਵਾਏ ਬਾਹਰ Read More »