ਸੁਪਰੀਮ ਕੋਰਟ ਨੇ ਯੂ ਟਿਊਬਰ ਰਣਵੀਰ ਅਲਾਹਾਬਾਦੀਆ ਨੂੰ ਝਾੜ ਪਾਉਂਦਿਆਂ ਦਿੱਤੀ ਗ੍ਰਿਫ਼ਤਾਰੀ ਤੇ ਅੰਤਰਿਮ ਰੋਕ

ਸੁਪਰੀਮ ਕੋਰਟ ਨੇ ਯੂ ਟਿਊਬਰ ਰਣਵੀਰ ਅਲਾਹਾਬਾਦੀਆ ਨੂੰ ਝਾੜ ਪਾਉਂਦਿਆਂ ਦਿੱਤੀ ਗ੍ਰਿਫ਼ਤਾਰੀ ਤੇ ਅੰਤਰਿਮ ਰੋਕ
ਨਵੀਂ ਦਿੱਲੀ : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ ਨੇ ਅੱਜ ਯੂ ਟਿਊਬਰ ਰਣਵੀਰ ਅਲਾਹਾਬਾਦੀ ਨੂੰ ਉਸ ਵੱਲੋਂ ਕੀਤੀਆਂ ਅਸ਼ਲੀਲ ਟਿੱਪਣੀਆਂ ਲਈ ਸਖ਼ਤ ਝਾੜ ਪਾਉ਼ਦਿਆਂ ਉਸ ਖਿਲਾਫ ਭਾਰਤ ਭਰ ਵਿਚ ਦਰਜ ਅਨੇਕਾਂ ਐਫ ਆਈ ਆਰਜ਼ ਦੇ ਮਾਮਲੇ ਵਿਚ ਗ੍ਰਿਫਤਾਰੀ ’ਤੇ ਅੰਤਰਿਮ ਰੋਕ ਲਗਾ ਦਿੱਤੀ ਹੈ ।

Leave a Comment

Your email address will not be published. Required fields are marked *

Scroll to Top