Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 3:25 am

+91 90915 01313 , +91 90916 01313

punjabbanni@gmail.com
punjabbani@yahoo.com

ਨਾਭਾ ਵਿਖੇ ਪਹਿਲਾ ਨਾਈਟ ਬਾਲੀਵਾਲ ਟੂਰਨਾਮੈਂਟ ਹੋਇਆ ਸ਼ਾਨੋ ਸ਼ੋਕਤ ਨਾਲ ਸਮਾਪਤ

ਨਾਭਾ ਵਿਖੇ ਪਹਿਲਾ ਨਾਈਟ ਬਾਲੀਵਾਲ ਟੂਰਨਾਮੈਂਟ ਹੋਇਆ ਸ਼ਾਨੋ ਸ਼ੋਕਤ ਨਾਲ ਸਮਾਪਤ

ਨਾਭਾ ਵਿਖੇ ਪਹਿਲਾ ਨਾਈਟ ਬਾਲੀਵਾਲ ਟੂਰਨਾਮੈਂਟ ਹੋਇਆ ਸ਼ਾਨੋ ਸ਼ੋਕਤ ਨਾਲ ਸਮਾਪਤ
ਨਰੋਏ ਸਮਾਜ ਤੇ ਨੋਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਜ਼ਰੂਰੀ ਹਨ : ਪਰੋਫੈਸਰ ਰਵਿੰਦਰ ਬੀਰ
ਨਾਭਾ 30 ਜੂਲਾਈ () : ਖੇਡ ਪਰੇਮੀਆ ਪੋਲੋ ਸੋਖਲ,ਰਵੀ ਸੋਖਲ,ਰਾਣਾ ਨਿਰਮਾਣ ਤੇ ਉਨਾ ਦੀ ਸਮੁੱਚੀ ਟੀਮ ਵਲੋਂ ਸੰਗਤ ਦੇ ਸਹਿਯੋਗ ਨਾਲ ਕਾਲਜ ਗਰਾਉਂਡ ਨਾਭਾ ਵਿਖੇ ਪਹਿਲਾ ਸ਼ਾਨਦਾਰ ਬਾਲੀਵਾਲ ਲੱਪਾ ਕੁੱਟ ਨਾਈਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਦਾ ਉਦਘਾਟਨ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਕੀਤੇ ਗਿਆ ਇਸ ਟੂਰਨਾਮੈਂਟ ਵਿੱਚ ਚਾਲੀ ਦੇ ਕਰੀਬ ਨਾਮੀ ਟੀਮਾ ਨੇ ਅਪਣੇ ਜੋਹਰ ਦਿਖਾਏ ਜੇਤੂ ਟੀਮਾਂ ਨੂੰ ਮੁੱਖ ਮਹਿਮਾਨ ਦੇ ਤੋਰ ਤੇ ਪਾਹੁੰਚੇ ਪ੍ਰੋਫੈਸਰ ਰਵਿੰਦਰ ਸਿੰਘ ਬੀਰ ਵਲੋਂ ਕ੍ਰਮਵਾਰ ਫਸਟ ਟੀਮ ਨੂੰ 51000 ਹਜ਼ਾਰ,ਸੈਕਿੰਡ ਟੀਮ ਨੂੰ 31000 ਹਜ਼ਾਰ ਅਤੇ ਤੀਜੇ ਨੰਬਰ ਤੇ ਆਈ ਟੀਮ ਨੁੰ 11000 ਹਜ਼ਾਰ ਨਕਦ ਇਨਾਮ ਤਕਸੀਮ ਕਰਦਿਆਂ ਖਿਡਾਰੀਆਂ ਦੀ ਹੋਂਸਲਾ ਅਫਜ਼ਾਈ ਕਰਦਿਆਂ ਅਗਲੇ ਸਾਲ ਹੋਣ ਵਾਲੇ ਟੂਰਨਾਮੈਂਟ ਵਿੱਚ ਫਸਟ ਦੀਆਂ ਨੂੰ ਬੁਲਟ ਮੋਟਰਸਾਈਕਲ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਚ ਨਰੋਏ ਸਮਾਜ ਸਿਰਜਣ ਤੇ ਨੋਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਕਰਵਾਉਣੀਆਂ ਬਹੁਤ ਜ਼ਰੂਰੀ ਹਨ ਇਸ ਮੋਕੇ ਐਸ ਐਚ ਓ ਰੋਣੀ ਸਿੰਘ ਟੂਰਨਾਮੈਂਟ ਦੇ ਪ੍ਰਬੰਧਕ ਪੋਲੋ ਸੋਖਲ,ਰਵੀ ਸੋਖਲ,ਰਵੀ ਨਿਰਮਾਣ,ਵਰਿੰਦਰ ਅਗੌਲ,ਘੋੜਾ ਨਾਭਾ,ਜੈਲੀ ਖਾਨ,ਜੱਗਾ ਸੋਖਲ,ਸੁਖਮਨ ਕਾਲੇਕੇ ਤੋ ਇਲਾਵਾ ਤੇਜਿੰਦਰ ਖਹਿਰਾ,ਭਾਨਾ ਸਿੱਧੂ ਤੇ ਖਿਡਾਰੀ ਤੇ ਦਰਸ਼ਕ ਮੋਜੂਦ ਸਨ

Advertisement
Advertisement
Advertisement
Advertisement
Scroll to Top