Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 9:10 am

+91 90915 01313 , +91 90916 01313

punjabbanni@gmail.com
punjabbani@yahoo.com

ਆਰ. ਸੀ. ਬੀ. ਨੇ 102 ਦੌੜਾਂ ਦਾ ਟੀਚਾ ਪੂਰਾ ਕੀਤਾ ਫਾਈਲ ਵਿਚ ਪ੍ਰਵੇਸ਼

ਆਰ. ਸੀ. ਬੀ. ਨੇ 102 ਦੌੜਾਂ ਦਾ ਟੀਚਾ ਪੂਰਾ ਕੀਤਾ ਫਾਈਲ ਵਿਚ ਪ੍ਰਵੇਸ਼

ਨਵੀਂ ਦਿੱਲੀ, 30 ਮਈ 2025 : RCB achieves target of 102 runs, enters the file : ਖੇਡ ਜਗਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਖੇਡਾਂ ਹਨ ਪਰ ਕ੍ਰਿਕਟ ਇਕ ਅਜਿਹੀ ਖੇਡ ਹੈ ਜਿਸਦਾ ਭੂਤ ਜਿ਼ਆਤਾਰ ਹਰ ਥਾਂ ਤੇ ਤੁਹਾਨੂੰ ਦੇਖਣ ਨੂੰ ਮਿਲ ਹੀ ਜਾਵੇਗਾ । ਇਸ ਸਭ ਦੇ ਚਲਦਿਆਂ ਜੇਕਰ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਖੇਡੇ ਗਏ ਆਈ. ਪੀ. ਐਲ. 2025 ਦੇ ਮੈਚਾਂ ਦੀ ਲੜੀ ਦਰਮਿਆਨ ਜੋ ਰਾਇਲ ਚੈਲੇਂਜਰਜ਼ ਬੰਗਲੌਰ ਨੂੰ ਪੰਜਾਬ ਕਿੰਗਜ਼ ਵਲੋਂ ਜੋ 101 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ ਨੂੰ ਆਰ. ਸੀ. ਬੀ. (R. C. B.) ਨੇ 102 ਦੌੜਾਂ ਬਣਾ ਕੇ ਪੂਰਾ ਕਰ ਦਿੱਤਾ ਤੇ ਪੰਜਾਬ ਕਿੰਗਜ਼ ਹਾਰ ਗਈ ਜਦੋਂ ਕਿ ਪੰਜਾਬ ਕਿੰਗਜ਼ (Punjab Kings) ਨੇ ਇਹੋ 101 ਦੌੜਾਂ 14. 1 ਓਵਰਾਂ ਵਿਚ ਬਣਾਈਆਂ ਸਨ ।

ਕਿਸ ਨੇ ਜਿੱਤ ਨੇ ਜਿੱਤੀ ਸੀ ਪਹਿਲਾਂ ਟਾਸ

ਕ੍ਰਿਕਟ ਮੈਚ ਖੇਡਣ ਤੋਂ ਪਹਿਲਾਂ ਕੀਤੀ ਜਾਣ ਵਾਲੀ ਟਾਸ ਬੇਸ਼ਕ ਆਰ. ਸੀ. ਬੀ. ਨੇ ਜਿੱਤੀ ਸੀ ਪਰ ਉਸਨੇ ਆਪਣੀ ਇਸ ਜਿੱਤੀ ਟਾਸ ਦੇ ਬਾਵਜੂਦ ਆਪਣੀ ਕ੍ਰਿਕਟ ਸਟੈਟਜੀਜ ਦੇ ਚਲਦਿਆਂ ਪਹਿਲਾਂ ਪੰਜਾਬ ਨੂੰ ਬੱਲੇਬਾਜੀ ਕਰਨ ਦਾ ਮੌਕਾ ਦਿੱਤਾ ਤਾਂ ਜੋ ਉਹ ਇਹ ਟੀਚਾ ਮਿਥ ਸਕੇ ਕਿ ਆਖਰ ਉਸਨੇ ਕਿੰਨੀਆਂ ਦੌੜਾਂ ਬਣਾਉਣੀਆਂ ਹਨ ਕਿ ਜਿੱਤ ਪ੍ਰਾਪਤ ਕੀਤੀ ਜਾ ਸਕੇ, ਜਿਸਦੇ ਚਲਦਿਆਂ ਪੰਜਾਬ ਕਿੰਗਜ਼ ਨੇ ਆਰ. ਸੀ. ਬੀ. ਨੂੰ 101 ਦੌੜਾਂ ਦਾ ਟੀਚਾ ਦਿੱਤਾ, ਜਿਸ ਨੂੰ ਆਰ. ਸੀ. ਬੀ. ਨੇ ਸਿਰਫ਼ 10 ਓਵਰਾਂ ਵਿਚ ਹੀ ਤੇ ਉਹ ਹੀ ਸਿਰਫ਼ ਦੋ ਵਿਕਟਾਂ ਗੁਆ ਕੇ ਸਰ ਕੀਤਾ ।

102 ਦੌੜਾਂ ਬਣਾ ਜਿੱਤ ਪ੍ਰਾਪਤ ਕਰਦਿਆਂ ਹੀ ਆਰ. ਸੀ. ਬੀ. ਪਹੁੰਚਿਆ ਫਾਈਨਲ ਵਿਚ

ਆਈ. ਪੀ. ਐਲ. 2025 ਦੇ ਮੈਚਾਂ ਦੀ ਲੜੀ ਤਹਿਤ ਖੇਡੇ ਗਏ ਉਪਰੋਕਤ ਦੋਵੇਂ ਟੀਮਾਂ ਵਿਚਕਾਰ ਮੈਚ ਵਿਚ ਰਾਇਲ ਚੈਲੇਂਜਰ ਬੰਗਲੌਰ ਵਲੋਂ ਜਿੱਤ ਪ੍ਰਾਪਤ ਕਰਦਿਆਂ ਹੀ ਸ਼ਾਨ ਨਾਲ ਫ਼ਾਈਨਲ ਵਿਚ ਵੀ ਪ੍ਰਵੇਸ਼ ਕਰ ਲਿਆ ਗਿਆ ।

Read More : ਜਾਸੂਸੀ ਮਾਮਲੇ ਵਿੱਚ ਕਤਰ ‘ਚ ਭਾਰਤੀ ਜਲ ਸੈਨਾ ਦੇ 8 ਸਾਬਕਾ ਸੈਨਿਕਾਂ ਨੂੰ ਸੁਣਾਈ ਮੌਤ ਦੀ ਸਜ਼ਾ 

 

Advertisement
Advertisement
Advertisement
Advertisement
Scroll to Top