Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 2:16 pm

+91 90915 01313 , +91 90916 01313

punjabbanni@gmail.com
punjabbani@yahoo.com

ਰਾਣੀ ਲਕਸ਼ਮੀ ਬਾਈ ਆਤਮ ਰਕਸ਼ਾ ਪ੍ਰਤੀਯੋਗਤਾ ਤਹਿਤ ਲੜਕੀਆਂ ਦੇ ਸੈਲਫ ਡਿਫੈਂਸ ਮੁਕਾਬਲੇ ਆਯੋਜਿਤ

ਰਾਣੀ ਲਕਸ਼ਮੀ ਬਾਈ ਆਤਮ ਰਕਸ਼ਾ ਪ੍ਰਤੀਯੋਗਤਾ ਤਹਿਤ ਲੜਕੀਆਂ ਦੇ ਸੈਲਫ ਡਿਫੈਂਸ ਮੁਕਾਬਲੇ ਆਯੋਜਿਤ

ਰਾਣੀ ਲਕਸ਼ਮੀ ਬਾਈ ਆਤਮ ਰਕਸ਼ਾ ਪ੍ਰਤੀਯੋਗਤਾ ਤਹਿਤ ਲੜਕੀਆਂ ਦੇ ਸੈਲਫ ਡਿਫੈਂਸ ਮੁਕਾਬਲੇ ਆਯੋਜਿਤ
ਪਟਿਆਲਾ : ਰਾਣੀ ਲਕਸ਼ਮੀ ਬਾਈ ਆਤਮ ਰਕਸ਼ਾ ਪ੍ਰਤੀਯੋਗਤਾ ਤਹਿਤ ਸੀਨੀ. ਸੈਕੰ./ ਹਾਈ/ਮਿਡਲ ਸਕੂਲਾਂ ਦੀਆਂ ਲੜਕੀਆਂ ਦੇ ਸੈਲਫ ਡਿਫੈਂਸ (ਕਰਾਟੇ) ਬਲਾਕ ਪੱਧਰੀ ਮੁਕਾਬਲੇ ਭੁਨਰਹੇੜੀ-2 ਸਸਸਸ (ਕੰ) ਸਨੋਰ, ਪਟਿਆਲਾ ਵਿਖੇ ਪ੍ਰਿੰਸੀਪਲ ਡਾ. ਸ਼੍ਰੀਮਤੀ ਕਰਮਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆਂ) ਸਨੌਰ, ਪਟਿਆਲਾ, ਬਲਾਕ ਨੋਡਲ ਅਫਸਰ ਅਤੇ ਹੈਡ ਮਾਸਟਰ ਨਵਨੀਤ ਸਿੰਘ ਅਤੇ ਬੀ. ਪੀ. ਈ. ਓਂ ਭੁੰਨਰਹੇੜੀ-2 ਸ਼੍ਰੀਮਤੀ ਨੀਰੂ ਬਾਲਾ ਦੀ ਅਗਵਾਈ ਹੇਠ ਕਰਵਾਏ ਗਏ । ਉਨ੍ਹਾਂ ਵੱਲੋ ਜਿ਼ਲਾ ਸਿੱਖਿਆ ਅਫਸਰ (ਸੈ. ਸਿ.) ਪਟਿਆਲਾ ਸੰਜੀਵ ਸ਼ਰਮਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਲੜਕੀਆਂ ਦੀ ਆਤਮ ਰਕਸ਼ਾ ਅਧੀਨ ਕਰਵਾਏ ਜਾ ਰਹੇ ਮੁਕਾਬਲਿਆਂ ਨੂੰ ਬਹੁਤ ਹੀ ਸ਼ਲਾਘਾਯੋਗ ਕਦਮ ਦੱਸਿਆ ਗਿਆ। ਇਸ ਸਬੰਧੀ ਬਲਾਕ ਨੋਡਲ ਅਫਸਰ ਅਤੇ ਹੈਡ ਮਾਸਟਰ ਸ. ਨਵਨੀਤ ਸਿੰਘ ਵਲੋਂ ਦੱਸਿਆ ਗਿਆ ਕਿ ਇੰਨਾਂ ਮੁਕਾਬਲਿਆਂ ਅਧੀਨ ਬਲਾਕ ਭੁਨਰਹੇੜੀ-2 ਦੇ ਸਰਕਾਰੀ ਸਕੂਲਾਂ ਦੇ ਛੇਵੀਂ ਤੋ ਬਾਰਵੀਂ ਜਮਾਤ ਦੇ ਲਗਭਗ 100 ਵਿਦਿਆਰਥਣਾਂ ਵੱਲੋ ਭਾਗ ਲਿਆ ਗਿਆ, ਜਿਨ੍ਹਾਂ ਵਿਚੋਂ 35 ਕਿਲੋ ਭਾਰ ਵਰਗ ਵਿੱਚ ਸਹਸ ਨੈਣ ਕਲਾਂ, 40 ਕਿਲੋਂ ਭਾਰ ਵਰਗ ਵਿੱਚ ਸਮਿਸ ਖਾਕਟਾਂ ਖੁਰਦ, 45 ਕਿਲੋਂ ਵਿੱਚ ਸਮਿਸ ਖਾਂਸੀਆ ਅਤੇ +45 ਕਿਲੋਂ ਭਾਰ ਵਰਗ ਵਿੱਚ ਸਮਿਸ ਖਾਕਟਾਂ ਦੇ ਵਿਦਿਆਰਥੀ ਜੇਤੂ ਰਹੇ। ਇਸ ਤੋਂ ਇਲਾਵਾਂ ਇਸ ਮੌਕੇ ਉੱਤੇ ਫਿਜ਼ੀਕਲ ਐਜ਼ੂਕੇਸ਼ਨ ਦੇ ਅਧਿਆਪਕ ਸ਼੍ਰੀਮਤੀ ਸੁਨੀਤਾ ਰਾਣੀ ਲੈਕ. ਫਿਜੀਕਲ ਐਜ਼ੂਕੇਸ਼ਨ, ਸ਼੍ਰੀਮਤੀ ਕੁਲਜੀਤ ਕੌਰ ਲੈਕ. ਫਿਜੀਕਲ ਐਜ਼ੂਕੇਸ਼ਨ, ਸ਼੍ਰੀਮਤੀ ਸੰਦੀਪ ਕੌਰ. ਡੀ. ਪੀ. ਈ., ਸ਼ਾਹਿਦ ਹਨੀਫ ਡੀ. ਪੀ. ਈ., ਗੌਰਵ ਕੁਮਾਰ, ਡੀ. ਪੀ. ਈ., ਸ਼੍ਰੀ ਰਾਜੇਸ਼ ਕੁਮਾਰ, ਡੀ. ਪੀ. ਈ. ਰਵਿੰਦਰ ਸਿੰਘ ਡੀ. ਪੀ. ਈ. ਅਤੇ ਹੋਰ ਅਧਿਆਪਕ ਮੌਜੂਦ ਰਹੇ।

Advertisement
Advertisement
Advertisement
Advertisement
Scroll to Top