Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 2:27 am

+91 90915 01313 , +91 90916 01313

punjabbanni@gmail.com
punjabbani@yahoo.com

ਬੋਲੀਵੂਡ ਦੇ 5 ਦਿਗਜ਼ਾਂ ਨੂੰ 100 ਵੇਂ ਜਨਮ ਦਿਨ ਤੇ ਏ.ਆਰ.ਮੈਲੋਡੀਅਸ ਐਸੋਸੀਏਸ਼ਨ ਵਲੋਂ ਸੁਰੀਲਾ ਸਫਰ "ਤੇਰੀ ਔਰ ਚਲਾ ਆਤਾ ਹੂੰ" ਪ੍ਰੋਗਰਾਮ ਤਹਿਤ ਸ਼ਰਧਾਂਜਲੀ ਭੇਟ ਕੀਤੀ

ਬੋਲੀਵੂਡ ਦੇ 5 ਦਿਗਜ਼ਾਂ ਨੂੰ 100 ਵੇਂ ਜਨਮ ਦਿਨ ਤੇ ਏ.ਆਰ.ਮੈਲੋਡੀਅਸ ਐਸੋਸੀਏਸ਼ਨ ਵਲੋਂ ਸੁਰੀਲਾ ਸਫਰ "ਤੇਰੀ ਔਰ ਚਲਾ ਆਤਾ ਹੂੰ" ਪ੍ਰੋਗਰਾਮ ਤਹਿਤ ਸ਼ਰਧਾਂਜਲੀ ਭੇਟ ਕੀਤੀ

ਬੋਲੀਵੂਡ ਦੇ 5 ਦਿਗਜ਼ਾਂ ਨੂੰ 100 ਵੇਂ ਜਨਮ ਦਿਨ ਤੇ ਏ.ਆਰ.ਮੈਲੋਡੀਅਸ ਐਸੋਸੀਏਸ਼ਨ ਵਲੋਂ ਸੁਰੀਲਾ ਸਫਰ “ਤੇਰੀ ਔਰ ਚਲਾ ਆਤਾ ਹੂੰ” ਪ੍ਰੋਗਰਾਮ ਤਹਿਤ ਸ਼ਰਧਾਂਜਲੀ ਭੇਟ ਕੀਤੀ
ਏ.ਆਰ.ਮੈਲੋਡੀਅਸ ਐਸੋਸੀਏਸ਼ਨ ਵਲੋਂ ਪੰਜਾਬ ਅਤੇ ਹਰਿਆਣਾ ਦੇ ਲਗਭਗ 45 ਗਾਇਕਾਂ ਨੇ ਆਪਣੇ ਗੀਤਾਂ ਨਾਲ ਬੋਲੀਵੂਡ ਦੀਆਂ ਮਹਾਨ ਹਸਤੀਆਂ ਮੁਹੰਮਦ ਰਫੀ, ਰਾਜ ਕਪੂਰ, ਮਦਨ ਮੋਹਨ, ਤਲਤ ਮਹਿਮੂਦ ਅਤੇ ਇੰਦੀਵਰ ਜੀ ਨੂੰ ਆਪਣੇ ਭਾਵਪੂਰਕ ਗੀਤਾਂ ਨਾਲ ਸਰਧਾਂਜਲੀ ਦਿੱਤੀ । ਏ.ਆਰ.ਮੈਲੋਡੀਅਸ ਦੇ ਸਰਪਰਸਤ ਡਾ. ਅਰੂਨ ਕਾਂਤ ਅਤੇ ਪ੍ਰੈਸ ਸਕੱਤਰ ਜਗਪ੍ਰੀਤ ਮਹਾਜਨ ਨੇ ਦੱਸਿਆ ਕਿ ਮੈਡਮ ਅਰਵਿੰਦ ਕੋਰ ਅਤੇ ਡਾ. ਅਨਿਲ ਸ਼ਰਮਾ ਵੱਲੋਂ “ਪਿਆਰ ਦੇ ਭੁਲੇਖੇ”, ਜਸਪ੍ਰੀਤ ਜੱਸਲ ਅਤੇ ਕੈਲਾਸ਼ ਅਟਵਾਲ ਵੱਲੋਂ “ਤੇਰੇ ਲੀਯੇ ਹਂਮ ਹੈਂ ਜੀਯੈ”, ਸ਼ਵੇਤਾ ਵਲੋਂ “ਨਿਗਰਾਹੇਂ ਮਿਲਾਨੇ ਕੋ ਜੀ ਚਾਹਤਾ ਹੈ”, ਵਿਜੇ ਟਿੱਕੂ ਅਤੇ ਸੁਚੇਤਾ ਵੱਲੋਂ “ਦਿੱਲ ਪੁਕਾਰੇ”, ਵਿਕਾਸ ਅਤੇ ਸ਼ੀਨਮ ਵੱਲੋਂ “ਵੋ ਹੇਂ ਜ਼ਰਾ ਖ਼ਫਾ ਖ਼ਫਾ”, ਬਲਜੀਤ ਸਿੰਘ ਅਤੇ ਅਨੂਰਾਧਾ ਵਲੋਂ “ਸ਼ੋਖੀਯੋ ਮੇਂ ਘੌਲਾ ਜਾਏ”, ਰਾਮਪਾਲ ਰਾਘਵ ਅਤੇ ਸੰਚੀਤਾ ਵੱਲੋਂ “ਪਿਆਰ ਹੂਆ ਇਕਰਾਰ ਹੂਆ”, ਬੀ.ਡੀ.ਸ਼ਰਮਾ ਅਤੇ ਪੁਸ਼ਵਾ ਵੱਲੋਂ “ਰਾਤ ਕੇ ਹੰਮਸਫਰ”, ਡਾ. ਬ੍ਰਿਜੇਸ਼ ਮੌਦੀ ਵੱਲੋਂ “ਤੂੰ ਕਹਾਂ ਯੇ ਬਤਾ”, ਮੁਕੇਸ਼ ਆਨੰਦ ਅਤੇ ਹਰਲੀਨ ਵੱਲੋਂ “ਇਤਨਾ ਨਾ ਮੁਝਸੇ ਤੂੰ ਪਿਆਰ ਬੜਾ”, ਡਾ. ਐਸ.ਐਸ.ਪ੍ਰਸ਼ਾਦ ਅਤੇ ਰੰਜੂ ਪ੍ਰਸ਼ਾਦ ਵੱਲੋਂ “ਚਲੇ ਜਾਨਾ ਜ਼ਰਾ ਠਹਰੋ”, ਰਨਜੀਤ ਸਿੰਘ ਅਤੇ ਰੇਨੂ ਰਾਵਤ ਵੱਲੋਂ “ਫ਼ੂਲ ਤੁਮਹੇ ਭੇਜਾ ਹੈ ਖ਼ੱਤ ਮੇਂ”, ਰੋਸ਼ਨ ਲਾਲ ਵੱਲੋਂ “ਰੰਗ ਔਰ ਨੂਰ ਕੀ ਬਾਰਾਤ” ਅਤੇ ਰਾਜੀਵ ਵਰਮਾ ਅਤੇ ਕਲਪਨਾ ਵੱਲੋਂ “ਤੁਜ਼ ਸੰਗ ਪ੍ਰੀਤ ਲਗਾਈ” ਗਾਏ ਗੀਤਾਂ ਤੇ ਟੈਗੋਰ ਥੀਏਟਰ ਤਾਲੀਆਂ ਨਾਲ ਗੁੰਜਦਾ ਰਿਹਾ । ਜਿਥੇ ਸੰਗੀਤ ਨਿਰਦੇਸ਼ਕ/ਅਰੇਂਜਰ/ਕੰਪੋਜ਼ਰ/ਗੀਤਕਾਰ ਡਾ. ਅਰੁਨ ਕਾਂਤ ਅਤੇ ਉਨ੍ਹਾਂ ਦੀ ਟੀਮ ਨੇ ਸੰਗੀਤ ਨਿਰਦੇਸ਼ਨ ਬਾਖੂ਼ਬੀ ਨਿਭਾਇਆ, ਉਥੇ ਡਾ. ਅਰੁਨ ਕਾਂਤ ਨੇ ਆਪਣੇ ਗੀਤ “ਤੇਰੇ ਚੇਹਰੇ ਮੇ ਵੋ ਜਾਦੂ ਹੈ” ਨਾਲ ਆਏ ਸਰੌਤਿਆਂ ਨੂੰ ਕੀਲ ਕੇ ਰੱਖ ਦਿੱਤਾ ।ਕਈਂ ਨਾਮਵਰ ਸਖਸ਼ੀਅਤਾਂ ਤੋਂ ਇਲਾਵਾ ਆਏ ਸੰਗੀਤ ਪ੍ਰੇਮੀਆਂ ਨਾਲ ਟੈਗੋਰੇ ਥੀਏਟਰ ਦਾ ਹਾਲ ਦੇਰ ਰਾਤ ਤੱਕ ਖਚਾਖਚ ਭਰਿਆ ਰਿਹਾ ।

Advertisement
Advertisement
Advertisement
Advertisement
Scroll to Top