Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 6:02 pm

+91 90915 01313 , +91 90916 01313

punjabbanni@gmail.com
punjabbani@yahoo.com

ਰਾਸ਼ਨ ਡਿੱਪੂ ਹੋਲਡਰਜ ਵੈਲਫੇਅਰ ਐਸੋਸੀਏਸ਼ਨ ਤੇ ਸਮੁੱਚੇ ਡਿਪੂ ਹੋਲਡਰਜ਼ ਕੀਤੀ ਸਰਬੱਤ ਦੇ ਭਲੇ ਲਈ ਅਰਦਾਸ

ਰਾਸ਼ਨ ਡਿੱਪੂ ਹੋਲਡਰਜ ਵੈਲਫੇਅਰ ਐਸੋਸੀਏਸ਼ਨ ਤੇ ਸਮੁੱਚੇ ਡਿਪੂ ਹੋਲਡਰਜ਼ ਕੀਤੀ ਸਰਬੱਤ ਦੇ ਭਲੇ ਲਈ ਅਰਦਾਸ

ਰਾਸ਼ਨ ਡਿੱਪੂ ਹੋਲਡਰਜ ਵੈਲਫੇਅਰ ਐਸੋਸੀਏਸ਼ਨ ਤੇ ਸਮੁੱਚੇ ਡਿਪੂ ਹੋਲਡਰਜ਼ ਕੀਤੀ ਸਰਬੱਤ ਦੇ ਭਲੇ ਲਈ ਅਰਦਾਸ
ਪਟਿਆਲਾ : ਅੱਜ ਸਰਬੰਸਦਾਨੀ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ਼ ਦਿਨ ਤੇ ਰਾਸ਼ਨ ਡਿੱਪੂ ਹੋਲਡਰਜ ਵੈਲਫੇਅਰ ਐਸੋਸੀਏਸ਼ਨ ਜਿਲਾ ਪਟਿਆਲਾ ਦੇ ਸਮੂਹ ਡਿੱਪੂ ਹੋਲਡਰਜ ਵਲੋ ਸਰਬੱਤ ਦੇ ਭਲੇ ਲਈ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ । ਉਸ ਉਪਰੰਤ ਗੁਰੂ ਕਾ ਲੰਗਰ ਕੜਾਹ ਪ੍ਸ਼ਾਦ ਚਾਵਲਾਂ ਦਾ ਪਲਾਉ ਅਤੇ ਗਰਮ ਗਰਮ ਚਾਹ ਦਾ ਅਤੁੱਟ ਲੰਗਰ ਵਰਤਾਇਆ ਗਿਆ । ਇਸ ਸ਼ੁਭ ਮੋਕੇ ਉਪਰ ਮਨਮੋਹਨ ਅਰੋੜਾ ਚੇਅਰਮੈਨ ਰਾਸ਼ਨ ਡਿੱਪੂ ਹੋਲਡਰਜ ਵੈਲਫੇਅਰ ਐਸੋਸੀਏਸ਼ਨ ਜਿਲਾਂ ਪੰਜਾਬ ਪ੍ਦੀਪ ਕਪਿਲਾ ਪ੍ਧਾਨ ਜਿਲਾਂ ਪਟਿਆਲਾ ਸੁਦਰਸ਼ਨ ਮਿੱਤਲ ਪੈ੍ਸ ਸਕੱਤਰ ਪੰਜਾਬ ਗੁਰਿੰਦਰ ਸਿੰਘ ਲਾਲੀ ਜਨਰਲ ਸਕੱਤਰ ਬਲਜਿੰਦਰ ਸਿੰਘ ਮਿੰਟੂ ਪ੍ਕਾਸ਼ ਕੋਰ ਰਾਜਾ ਸਤੀਸ਼ ਕੁਮਾਰ ਰੂੱਝਾ ਵਿਪਿਨ ਸਿੰਧੀ ਜਗਦੀਸ਼ ਸਿੰਘ ਸੁਦਰਸ਼ਨ ਕਿੰਗਰ ਗਿਆਨ ਚੰਦ ਐਮ. ਸੀ. ਸੰਜੀਵ ਕੁਮਾਰ ਕਾਲੂ ਐਮ. ਸੀ. ਪੰਕਜ ਠਾਕੁਰ ਏ ਐਫ ਐਸ ਉ ਨਾਭਾ ਰਾਹੁਲ ਸਿੰਗਲਾ ਇੰਸਪੈਕਟਰ ਮਨਮਿਦੰਰ ਸਿੰਘ ਮਾਨੀ ਤਰਲੋਕ ਸਿੰਘ ਤੋਹੜਾ ਜਸਵਿੰਦਰ ਸੈੰਡੀ ਸਤਵਿੰਦਰ ਸਿੰਘ ਨੀਕੀ ਬਲਵੰਤ ਸਿੰਘ ਦੁੰਸ਼ਤ ਕੁਮਾਰ ਤਰਸੇਮ ਤਰੋੜਾ ਸਭਨਾਂ ਵਲੋ ਸੇਵਾ ਨਿਭਾਈ ਗਈ। ਜਾਰੀ ਕਰਤਾ ਸੁਦਰਸ਼ਨ ਮਿੱਤਲ ਪੈ੍ਸ ਸਕੱਤਰ ਪੰਜਾਬ ।

Advertisement
Advertisement
Advertisement
Advertisement
Scroll to Top