Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 10:32 am

+91 90915 01313 , +91 90916 01313

punjabbanni@gmail.com
punjabbani@yahoo.com

ਭਗਵਾਨ ਜਗਨ ਨਾਥ ਯਾਤਰਾ ਨੂੰ ਹਿੰਦੂ ਤਖਤ ਮੁੱਖੀ ਅਤੇ ਸੁਰਕਸ਼ਾ ਸੰਮਤੀ ਵਲੋਂ ਤੋਰਿਆ

ਭਗਵਾਨ ਜਗਨ ਨਾਥ ਯਾਤਰਾ ਨੂੰ ਹਿੰਦੂ ਤਖਤ ਮੁੱਖੀ ਅਤੇ ਸੁਰਕਸ਼ਾ ਸੰਮਤੀ ਵਲੋਂ ਤੋਰਿਆ

ਭਗਵਾਨ ਜਗਨ ਨਾਥ ਯਾਤਰਾ ਨੂੰ ਹਿੰਦੂ ਤਖਤ ਮੁੱਖੀ ਅਤੇ ਸੁਰਕਸ਼ਾ ਸੰਮਤੀ ਵਲੋਂ ਤੋਰਿਆ
ਇਸ਼ਕਾਨ ਫੈਸਟੀਵਲ ਕਮੇਟੀ ਵਲੋਂ ਭਗਵਾਨ ਜਗਨ ਨਾਥ ਰੱਥ ਯਾਤਰਾ ਮੌਕੇ ਹਿੰਦੂ ਤਖਤ ਮੁੱਖੀ ਬ੍ਰਹਮਾ ਨੰਦ ਗਿਰੀ ਜੀ ਮਹਾਰਾਜ ਹਿੰਦੂ ਸੁਰਕਸ਼ਾ ਸੰਮਤੀ ਦੇ ਪ੍ਰਧਾਨ ਰਾਜੇਸ਼ ਕੇਹਰ ਜੀ ਵਲੋਂ ਧਾਰਮਿਕ ਰੀਤੀ ਰਿਵਾਜਾ ਨਾਲ ਰੱਥ ਯਾਤਰਾ ਨੂੰ ਤੋਰਿਆ ਗਿਆ। ਇਹ ਰੱਥ ਯਾਤਰਾ ਪਟਿਆਲਾ ਸ਼ਹਿਰ ਦੇ ਵੱਖ—ਵੱਖ ਜਥੇਬੰਦੀਆਂ ਦੇ ਨੁਮਾਇੰਦਿਆ ਵਲੋਂ ਲੰਗਰ, ਛਬੀਲਾਂ ਲਗਾ ਕੇ ਹਜਾਰਾ ਭਗਤਾਂ ਦਾ ਬਜਾਰਾਂ ਵਿੱਚ ਸੁਆਗਤ ਕੀਤਾ ਗਿਆ। ਇਸ ਮੌਕੇ ਹਿੰਦੂ ਤਖਤ ਮੁੱਖੀ ਬ੍ਰਹਮਾ ਨੰਦ ਗਿਰੀ ਮਹਾਰਾਜ ਵਲੋਂ ਕਿਹਾ ਗਿਆ ਕਿ ਜਿਸ ਤਰ੍ਹਾਂ ਪੰਜਾਬ ਦੇ ਸਨਾਤਨੀਆਂ ਵੱਲੋਂ ਹਰ ਪੂਰਵ ਇਕੱਠੇ ਹੋ ਕੇ ਮਨਾਇਆ ਜਾ ਰਿਹਾ ਹੈ। ਇਹ ਬਹੁਤ ਖੁਸ਼ੀ ਦੀ ਗੱਲ ਹੈ। ਜਿਵੇਂ ਸਨਾਤਨੀ ਆਪਣੇ ਮੰਦਿਰਾਂ, ਧਾਰਮਿਕ ਗ੍ਰੰਥਾਂ ਨਾਲ ਜੁੜ ਰਹੇ ਹਨ ਇਹ ਮਾਣ ਵਾਲੀ ਗੱਲ ਹੈ ਅਤੇ ਪੰਜਾਬ ਦੇ ਲੋਕਾਂ ਅੰਦਰ ਇਹ ਭਾਈਚਾਰਾ ਕਾਇਮ ਰਹੇ ਇਹ ਹਿੰਦੂ ਤਖਤ ਅਤੇ ਸੁਕਰਸ਼ਾ ਸੰਮਤੀ ਦਾ ਵੱਡਾ ਉਪਰਾਲਾ ਹੈ।
ਇਸ ਮੌਕੇ ਹਿੰਦੂ ਤਖਤ ਤੋਂ ਚੇਅਰਮੈਨ ਅਜੇ ਕੁਮਾਰ ਸ਼ਰਮਾ, ਈਸ਼ਵਰ ਚੰਦ ਸ਼ਰਮਾ ਜਿਲਾ ਪ੍ਰਧਾਨ, ਕੁਲਦੀਪ ਕੋਸ਼ਲ, ਭੁਪਿੰਦਰ ਸੈਣੀ ਉ.ਐਸ.ਡੀ., ਗੁਰਪ੍ਰੀਤ ਗੋਲਡੀ, ਦਰਸ਼ਨ ਸਿੰਘ, ਬਲਜਿੰਦਰ ਸ਼ਰਮਾ, ਹਿੰਦੂ ਸੁਰਕਸ਼ਾ ਸੰਮਤੀ ਤੋਂ ਸੰਦੀਪ ਬਬਲਾ, ਪਵਨ ਅਹੂਜਾ, ਮਨੀ ਬਾਬਾ, ਬੀਰੂ, ਸਰਵਨ ਕੁਮਾਰ, ਵਰਿੰਦਰ ਮੋਦਗਿੱਲ, ਪੰਡਿਤ ਅਸ਼ਵਨੀ ਸ਼ਰਮਾ, ਯਾਦਵਿੰਦਰ ਸ਼ਰਮਾ ਇਸ ਮੌਕੇ ਹਾਜਰ ਸਨ। ਇਸ ਰੱਥ ਯਾਤਰਾ ਅੱਗੇ ਮ੍ਰਿਦੰਗਾ ਅਤੇ ਕਰਤਲ ਦੀ ਧੁੰਨ ਤੇ ਹਜਾਰਾ ਸੰਗਤਾਂ ਪ੍ਰਭੂ ਭਗਤੀ ਵਿੱਚ ਲੀਨ ਹੋ ਕੇ ਸੰਗਤਾਂ ਨੱਚਦੀਆਂ ਦਿਖਾਈ ਦਿੱਤੀਆਂ।

Advertisement
Advertisement
Advertisement
Advertisement
Scroll to Top