Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 7:01 pm

+91 90915 01313 , +91 90916 01313

punjabbanni@gmail.com
punjabbani@yahoo.com

ਸਿਹਤ ਮੰਤਰੀ ਡਾ ਬਲਬੀਰ ਸਿੰਘ ਜੀ ਦੀ ਟੀਮ ਨੇ ਫ਼ਤੇਹਗੜ ਸਾਹਿਬ ਸਭਾ ਮੋਕੇ ਲੰਗਰਾਂ ਲਈ ਰਸਦ ਦੀ ਸੇਵਾ ਕੀਤੀ

ਸਿਹਤ ਮੰਤਰੀ ਡਾ ਬਲਬੀਰ ਸਿੰਘ ਜੀ ਦੀ ਟੀਮ ਨੇ ਫ਼ਤੇਹਗੜ ਸਾਹਿਬ ਸਭਾ ਮੋਕੇ ਲੰਗਰਾਂ ਲਈ ਰਸਦ ਦੀ ਸੇਵਾ ਕੀਤੀ

ਸਿਹਤ ਮੰਤਰੀ ਡਾ ਬਲਬੀਰ ਸਿੰਘ ਜੀ ਦੀ ਟੀਮ ਨੇ ਫ਼ਤੇਹਗੜ ਸਾਹਿਬ ਸਭਾ ਮੋਕੇ ਲੰਗਰਾਂ ਲਈ ਰਸਦ ਦੀ ਸੇਵਾ ਕੀਤੀ
ਪਟਿਆਲਾ : ਅੱਜ ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਵੱਲੋ ਉਹਨਾ ਦੀ ਟੀਮ ਨੇ ਪਟਿਆਲਾ ਸਰਹਿੰਦ ਰੋਡ ਤੇ ਸਾਹਿਬਜਾਦੀਆਂ ਦੀ ਸਹਾਦਤ ਦੇ ਮੋਕੇ ਲੰਗਰਾਂ ਲਈ ਰਸਦ ਦੀ ਸੇਵਾ ਕੀਤੀ । ਇਸ ਮੋਕੇ ਡਾ. ਬਲਬੀਰ ਸਿੰਘ ਸਿਹਤ ਮੰਤਰੀ ਦੇ ਆਫਿਸ ਇੰਚਾਰਜ ਜਸਬੀਰ ਸਿੰਘ ਗਾਂਧੀ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜਾਦੀਆ ਦੀ ਲਾਸਾਨੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਸਾਰੀ ਟੀਮ ਸ਼ਰਧਾਜਲੀ ਭੈਂਟ ਕਰਦੀ ਹੈ । ਉਹਨਾ ਅੱਗੇ ਦਸਿਆ ਕਿ ਚਾਰੇ ਸਾਹਿਬਜਾਦੀਆ ਵੱਲੋ ਦਿੱਤੀ ਗਈ ਸ਼ਹਾਦਤ ਦੁਨਿਆ ਵਿੱਚ ਇਕ ਮਿਸਾਲ ਹੈ, ਜਿਸ ਦਾ ਉਦਾਹਰਨ ਕਿਤੇ ਨਹੀ ਮਿਲਦੀ । ਇਸ ਮੋਕੇ ਬਲਵਿੰਦਰ ਸੈਣੀ, ਗ਼ਜਨ ਸਿੰਘ ਮੀਡੀਆ ਸਲਾਹਕਾਰ, ਲਾਲ ਸਿੰਘ, ਦੇਸ ਦੀਪਕ, ਸਤਵਿੰਦਰ ਸੈਣੀ, ਮੋਹਿਤ ਕੁਕਰੇਜਾ, ਰਵਿੰਦਰ ਸਿੰਘ ਰਵੀ ਤੋ ਇਲਾਵਾ ਪਿੰਡਾ ਦੇ ਪੰਚ ਸਰਪੰਚ ਵੀ ਸਾਮਿਲ ਰਹੇ ।

Advertisement
Advertisement
Advertisement
Advertisement
Scroll to Top