ਸਰਕਾਰੀ ਹਸਪਤਾਲ ਦੇ 6 ਡਾਕਟਰਾਂ ਸਮੇਤ 29 ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ

ਸ੍ਰੀ ਮੁਕਤਸਰ ਸਾਹਿਬ, 5 ਜੂਨ 2025 : Show cause notices issued to 29 employees including 6 doctors of government hospital : ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਗੈਰ ਹਾਜ਼ਰ (Absent) ਪਾਏ ਜਾਣ ਤੇ ਸਿਵਲ ਸਰਜਨ (Civil Surgeon) ਵਲੋਂ 6 ਡਾਕਟਰਾਂ ਸਮੇਤ 29 ਮੁਲਾਜਮਾਂ ਨੂੰ ਕਾਰਨ ਦੱਸੋ ਨੋਟਿਸ (Show cause notices issued to 29 employees including 6 doctors) ਜਾਰੀ ਕੀਤਾ ਗਿਆ । ਉਕਤ ਘਟਨਾਕ੍ਰਮ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵਲੋਂ ਅਚਨਚੇਤ ਹੀ ਹਸਪਤਾਲ ਵਿਚ ਜਾ ਕੇ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਗਈ ।

ਹਾਲ ਦੀ ਘੜੀ ਕਾਰਨ ਦੱਸੋ ਨੋਟਿਸ ਕੀਤਾ ਗਿਆ ਹੈ ਜਾਰੀ : ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ (Sri Muktsar Sahib)ਦੇ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਜਿਨ੍ਹਾਂ ਡਾਕਟਰਾਂ (Doctors) ਤੇ ਮੁਲਾਜਮਾਂ (Employees) ਨੂੰ ਗੈਰ ਹਾਜ਼ਰ ਪਾਏ ਜਾਣ ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਤੋਂ ਨੋਟਿਸ ਤਹਿਤ ਜਵਾਬ ਤਲਬੀ ਕੀਤੀ ਗਈ ਹੈ ਤੇ ਅੱਗੇ ਤੋ਼ ਅਜਿਹੀ ਕੁਤਾਹੀ ਨਾ ਕੀਤੇ ਜਾਣ ਦੇ ਚਲਦਿਆਂ ਹਾਲ ਦੀ ਘੜੀ ਸਖ਼ਤ ਕਾਰਵਾਈ ਨਾ ਕਰਦਿਆਂ ਅੱਗੇ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ।

Read More : ਸਿੱਖਿਆ ਵਿਭਾਗ ਨੇ 170 ਅਧਿਆਪਕਾਂ ਦੀਆਂ ਤਨਖਾਹਾਂ ਰੋਕੀਆਂ, ਕਾਰਨ ਦੱਸੋ ਨੋਟਿਸ ਜਾਰੀ

Leave a Comment

Your email address will not be published. Required fields are marked *

Scroll to Top