ਨਾਭਾ ਵਿਖੇ ਸੰਤ ਸਮਾਗਮ ਮੋਕੇ ਰੋਟਰੀ ਕਲੱਬ ਦੇ ਪ੍ਰਬੰਧਕਾਂ ਨੇ ਮਾਤਾ ਸਤਿਗੁਰੂ ਸੁਦਿਕਸਾ ਜੀ ਮਹਾਰਾਜ ਤੋਂ ਲਿਆ ਅਸ਼ੀਰਵਾਦ
ਨਾਭਾ : ਇਤਿਹਾਸਕ ਨਗਰੀ ਨਾਭਾ ਵਿਖੇ ਨਿਰੰਕਾਰੀ ਸੰਤ ਸੰਮੇਲਨ ਦਾ ਅਯੋਜਨ ਕੀਤਾ ਗਿਆ, ਜਿਸ ਵਿੱਚ ਮਾਤਾ ਸਤਿਗੁਰੂ ਸੁਦਿਕਸਾ ਜੀ ਮਹਾਰਾਜ ਵਲੋਂ ਸੰਤਿਸੰਗ ਦੋਰਾਨ ਪ੍ਰਵਚਨ ਕੀਤੇ ਗਏ ਇਸ ਸੰਤ ਸਮਾਗਮ ਵਿੱਚ ਸ਼ਹਿਰ ਦੀ ਨਾਮੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਦੇ ਪ੍ਰਬੰਧਕਾ ਤੇ ਮੈਂਬਰਾਂ ਨੇ ਹਾਜ਼ਰੀ ਭਰਦਿਆਂ ਗੁਰੂ ਮਾਤਾ ਸਤਿਗੁਰੂ ਸੁਦਿਕਸਾ ਜੀ ਮਹਾਰਾਜ ਦਾ ਨਾਭਾ ਪਾਹੁੰਚਣ ਤੇ ਸਵਾਗਤ ਕਰਦਿਆਂ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ ਇਸ ਮੋਕੇ ਰੋਟਰੀ ਕਲੱਬ ਦੇ ਪ੍ਰਧਾਨ ਚਰਨ ਸਿੰਘ,ਜਨਰਲ ਸੈਕਟਰੀ ਜੇ ਪੀ ਗੁਪਤਾ ,ਜੀਵਨ ਬਾਂਸਲ,ਸਾਬਕਾ ਪ੍ਰਧਾਨ ਨੀਤਿਨ ਜੈਨ,ਵਿਵੇਕ ਸਿੰਗਲਾ,ਰਵਨੀਸ ਗੋਇਲ,ਮੁਸ਼ਤਾਕ ਅਲੀ ਕਿੰਗ,ਨੀਤਿਨ ਗੁਪਤਾ ਗੱਗੂ,ਅਸ਼ੋਕ ਕਿੰਗਰ,ਹਰਵਿੰਦਰ ਸਿੰਘ ਸਮੇਤ ਹੋਰ ਅਹੁੱਦੇਦਾਰ ਮੋਜੂਦ ਸਨ