ਥਾਣਾ ਕੋਤਵਾਲੀ ਨਾਭਾ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਚੋਰੀ ਕਰਨ ਦਾ ਕੇਸ ਦਰਜ

ਨਾਭਾ, 8 ਜੂਨ 2025 : Police station Nabha registered a case of theft against unknown persons : ਥਾਣਾ ਕੋਤਵਾਲੀ ਨਾਭਾ (Police station Nabha) ਦੀ ਪੁਲਸ ਨੇ ਵੱਖ ਵੱਖ ਧਾਰਾਵਾਂ 331, 305 ਬੀ. ਐਨ. ਐਸ. ਤਹਿਤ ਦੁਕਾਨ ਵਿਚੋਂ ਕੁੱਝ ਬੈਟਰੇ, ਬੈਟਰੀਆਂਅਤੇ ਇਨਵਰਟਰ ਚੋਰੀ ਕਰ ਲੈਣ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਪ੍ਰਵੀਨ ਕੁਮਾਰ ਪੁੱਤਰ ਚੰਦਰਭਾਨ ਵਾਸੀ ਹਰੀਦਾਸ ਕਾਲੋਨੀ ਪਟਿਆਲਾ ਨੇ ਦੱਸਿਆ ਕਿ ਉਸਦੀ ਪਟਿਆਲਾ ਰੋਡ ਨਾਭਾ ਤੇ ਤ੍ਰਿਵੈਣੀ ਪੈਲੇਸ ਦੇ ਸਾਹਮਣੇ ਸੁਪਰ ਡੀਲਕਸ ਬੈਟਰੀ ਸਰਵਿਸ ਦੇ ਨਾਮ ਤੇ ਦੁਕਾਨ ਹੈਤੇ 4-5 ਜੂਨ 2025 ਦੀ ਦਰਿਮਆਨੀ ਰਾਤ ਨੂੰ ਪੰਜ ਛੇ ਨਾ-ਮਾਲੂਮ ਵਿਅਕਤੀਆਨ (Five or six unknown persons) ਨੇ ਉਸ ਦੀ ਦੁਕਾਨ ਵਿੱਚੋ ਕੁੱਝ ਬੈਟਰੇ, ਬੈਟਰੀਆ ਅਤੇ ਇੰਨਵਰਟਰ ਚੋਰੀ ਕਰ ਲਏ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਕੋਤਵਾਲੀ ਨਾਭਾ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ

 

Leave a Comment

Your email address will not be published. Required fields are marked *

Scroll to Top