ਕੰਧਾਰ ਹਾਈਜੈਕ ਮਾਸਟਰਮਾਈਂਡ ਰਊਫ ਅਜ਼ਹਰ ਭਾਰਤੀ ਫੌਜ ਦੇ ਹਮਲੇ ਵਿੱਚ ਮਾਰਿਆ

ਨਵੀਂ ਦਿੱਲੀ, 8 ਮਈ 2025 : Kandahar hijack mastermind Rauf Azhar killed in Indian Army raid : ਭਾਰਤ ਵਲੋਂ ਪਾਕਿਸਤਾਨ ਅਤੇ ਪਾਕਿਸਤਾਨ ਦੇ ਪੀ. ਓ. ਕੇ. ਕਬਜੇ ਵਾਲੇ ਕਸ਼ਮੀਰ ਵਿਚ ਅੱਤਵਾਦੀ ਕੈਂਪਾਂ ਤੇ ਕੀਤੇ ਗਏ ਹਮਲੇ ਵਿਚ ਸੂਤਰਾਂ ਅਨੁਸਾਰ ਕੰਧਾਰ ਹਾਈਜੈਕਿੰਗ ਦਾ ਮੁੱਖ ਸਾਜਿਸ਼ਕਰਤਾ ਦੇ ਮਾਰੇ ਜਾਣ ਦੀਆਂ ਵੀ ਜਾਣਕਾਰੀ ਪ੍ਰਾਪਤ ਹੋ ਰਹੀਆਂ ਹਨ । ਦੱਸਣਯੋਗ ਹੈ ਕਿ ਜੋ ਕਈ ਸਾਲ ਪਹਿਲਾਂ ਕੰਧਾਰ ਹਾਈਜੈਕ ਹੋਇਆ ਸੀ ਦਾ ਮੁੱਖ ਸਾਜਿਸ਼ਕਰਤਾ ਰਊਫ ਅਜ਼ਹਰ ਸੀ ।

ਜਿਕਰਯੋਗ ਹੈ ਕਿ ਭਾਰਤ ਫੌਜ ਵਲੋਂ ਜੋ 7 ਮਈ ਨੂੰ ਕਾਰਵਾਈ ਕੀਤੀ ਗਈ ਸੀ ਸਿੰਦੂਰ ਨਾਮ ਦੇ ਅਪ੍ਰੇਸ਼ਨ ਅਧੀਨ ਕੀਤੀ ਗਈ ਸੀ ਕਿਉਂਕਿ ਭਾਰਤ ਵਲੋਂ ਪਹਿਲਾਂ ਹੀ ਇਹ ਆਖਿਆ ਗਿਆ ਸੀ ਕਿ ਜੋ ਅੱਤਵਾਦੀਆਂ ਵਲੋਂ ਪਹਿਲਗਾਮ ਵਿਖੇ ਹਮਲਾ ਕਰਕੇ ਭਾਰਤੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ ।

Read More : ਗੁਲਾਮ ਕਸ਼ਮੀਰ ਆਪਣੇ ਆਪ ਰਲ ਜਾਵੇਗਾ ਭਾਰਤ ਵਿੱਚ : ਰਾਜਨਾਥ ਸਿੰਘ

Leave a Comment

Your email address will not be published. Required fields are marked *

Scroll to Top