ਘਨੌਰ, 6 ਜੂਨ 2025 : Ghanaur police station has registered a case of assault against two people : ਥਾਣਾ ਘਨੌਰ (Ghanaur police station) ਪੁਲਸ ਨੇ ਦੇ ਵਿਰੁੱਧ ਵੱਖ ਵੱਖ ਧਾਰਾਵਾਂ 115 (2), 126 (2), 3 (5) ਬੀ. ਐਨ. ਐਸ. ਤਹਿਤ ਕੁੱਟਮਾਰ (assault) ਕੀਤੇ ਜਾਣ ਦਾ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮਨਜੂਰਅਲੀ ਪੁੱਤਰ ਰਜਾਕ ਖਾਨ, ਇੰਤਜਾਰ ਖਾਨ ਪੁੱਤਰ ਇਸਮਾਇਲ ਖਾਨ ਵਾਸੀਆਨ ਪਿੰਡ ਲਾਛੜੂ ਥਾਣਾ ਘਨੌਰ ਸ਼ਾਮਲ ਹਨ ।
ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨਸੀਬ ਖਾਨ ਪੁੱਤਰ ਵਾਰਿਸ਼ ਸ਼ਾਹ ਵਾਸੀ ਪਿੰਡ ਲਾਛੜੂ ਥਾਣਾ ਘਨੌਰ ਨੇ ਦੱਸਿਆ ਕਿ 18 ਮਈ 2025 ਨੂੰ ਜਦੋਂ ਉਹ ਆਪਣੇ ਘਰ ਜਾ ਰਿਹਾ ਸੀ ਤਾਂ ਉਪਰੋਕਤ ਵਿਅਕਤੀਆਂ ਨੇ ਉਸਦੀ ਘੇਰ ਕੇ ਕੁੱਟਮਾਰ ਕੀਤੀ । ਪੁਲਸ ਨੇ ਕੇਸ ਦਰਜ (registered a case) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਘਨੌਰ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਕੇਸ ਦਰਜ