ਅੰਮ੍ਰਿਤਸਰ, 13 ਜੂਨ 2025 : Deepika Luthra was left in a state of shock after receiving death threats : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਵਿਖੇ ਸੋਸ਼ਲ ਮੀਡੀਆ ਇਨਫਲੂਐਂਸਰ ਵਜੋਂ ਜਾਣੀ ਜਾਂਦੀ ਦੀਪਿਕਾ (Deepika Luthra) ਨੇ ਦੱਸਿਆ ਕਿ ਉਸਨੂੰ ਸੋਸ਼ਲ ਮੀਡੀਆ ਤੇ ਪਾਏ ਜਾਂਦੇ ਕੰਟੈਂਟ ਦੇ ਚਲਦਿਆਂ ਹੁਣ ਉਸਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ । ਜਿਸਦੇ ਚਲਦਿਆਂ ਦੀਪਕਾ ਨੇ ਸੁਰੱਖਿਆ (Security) ਦੀ ਮੰਗ ਕੀਤੀ ਹੈ ।
ਦੀਪਿਕਾ ਨੇ ਕੀਤੀ ਅਸ਼ਲੀਲ ਕੰਟੈਂਟ ਤੋਂ ਤੌਬਾ
ਪੰਜਾਬ ਦੀ ਵਸਨੀਕ ਦੇ ਸੋਸ਼ਲ ਮੀਡੀਆ ਇਨਫਲੂਐਂਸਰ (Social Media Influencer) ਦੀਪਿਕਾ ਨੇ ਜ਼ਿਥੇ ਇਕ ਪਾਸੇ ਉਸਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ ਉਥੇ ਦੂਸਰੇ ਪਾਸੇ ਹਾਲ ਹੀ ਵਿਚ ਹੋਏ ਕੰਚਨ ਕੁਮਾਰੀ ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਤੌਬਾ ਕਰ ਲਈ ਹੈ ਕਿ ਉਹ ਸੋਸ਼ਲ ਮੀਡੀਆ ਤੇ ਅਸ਼ਲੀਲ ਕੰਟੈਂਟ (Pornographic content) ਨਹੀਂ ਪਾਵੇਗੀ ਤੇ ਉਸਨੇ ਪੁਰਾਣਾ ਤੇ ਅਸ਼ਲੀਲ ਕੰਟੈਂਟ ਡਲੀਟ ਕਰਦਿਆਂ ਨਵਾਂ ਕੰਟੈਂਟ ਪਾਉਣਾ ਸ਼ੁਰੂ ਕਰ ਦਿੱਤਾ ਹੈ ।
Read More : ਕਮਲ ਕੌਰ ਭਾਬੀ ਦੀ ਹੱਤਿਆ ਮਾਮਲੇ ਵਿਚ ਨਿਹੰਗ ਗ੍ਰਿਫ਼ਤਾਰ