ਪੰਜਾਬ ਦੇ ਲੋਕ ਦੇਣਗੇ ਆਪ ਸਰਕਾਰ ਦਾ ਸਾਥ : ਬਲਜਿੰਦਰ ਢਿਲੋ
ਪਟਿਆਲਾ, 11 ਦਸੰਬਰ – ਪੰਜਾਬ ਐਗਰੋ ਫੂਡ ਕਾਰਪੋਰੇਸਨ ਲਿਮਟਿਡ ਅਤੇ ਲੋਕਸਭਾ ਪਟਿਆਲਾ ਦੇ ਇੰਚਾਰਜ ਸ੍ਰ ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਲੋਕ ਪਹਿਲੀਆਂ ਚੋਣਾਂ ਵਾਂਗ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਵੀ ਆਪ ਦਾ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹਨ। ਪੰਜਾਬ ਸਰਕਾਰ […]
ਪੰਜਾਬ ਦੇ ਲੋਕ ਦੇਣਗੇ ਆਪ ਸਰਕਾਰ ਦਾ ਸਾਥ : ਬਲਜਿੰਦਰ ਢਿਲੋ Read More »








