ਸੋਸ਼ਲ ਮੀਡਿਆ

rana

ਰਾਣਾ ਬਲਾਚੌਰੀਆ ਕਤਲ ਕੇਸ : ਪੁਲਸ ਨੇ ਕੀਤਾ ਸੂਟਰ ਦਾ ਐਨਕਾਊਟਰ

ਮੋਹਾਲੀ, 16 ਦਸੰਬਰ : ਬੀਤੇ ਦਿਨੀ ਮੋਹਾਲੀ ਵਿੱਚ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿੱਚ ਅੱਜ ਪੰਜਾਬ ਪੁਲਸ ਨੇ ਮਾਮਲੇ ਵਿਚ ਲੋੜੀਦੇ ਇਕ ਸੂਟਰ ਦਾ ਐਨਕਾਊਟਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਲਾਲਡੂ ਖੇਤਰ ਵਿੱਚ ਜਾਲ ਵਿਛਾ ਕੇ ਨੌਸ਼ਹਿਰਾ ਪੰਨੂਆਂ (ਤਰਨ ਤਾਰਨ) ਦੇ ਰਹਿਣ ਵਾਲੇ ਹਰਪਿੰਦਰ […]

ਰਾਣਾ ਬਲਾਚੌਰੀਆ ਕਤਲ ਕੇਸ : ਪੁਲਸ ਨੇ ਕੀਤਾ ਸੂਟਰ ਦਾ ਐਨਕਾਊਟਰ Read More »

visit

ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਵੱਲੋਂ ਸੀ.ਐਚ.ਸੀ ਤ੍ਰਿਪੜੀ ਦਾ ਕੀਤਾ ਗਿਆ ਦੌਰਾ

ਪਟਿਆਲਾ 17 ਦਸੰਬਰ –  ਲੋਕਾਂ ਨੂੰ ਮਿਆਰੀ ਸਿਹਤ ਸਹੁਲਤਾਂ ਪ੍ਰਦਾਨ ਕਰਵਾਉਣ ਅਤੇ ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੁਲਤਾਂ ਦਾ ਜਾਇਜਾ ਲੈਣ ਲਈ ਸਿਵਲ ਸਰਜਨ ਡਾ. ਸੰਜੇ ਗੋਇਲ ਵੱਲੋਂ ਸੀ.ਐਚ.ਸੀ ਤ੍ਰਿਪੜੀ ਦਾ ਦੌਰਾ ਕੀਤਾ ਗਿਆ। ਦੋਰੇ ਦੋਰਾਣ ਸਭ ਤੋਂ ਪਹਿਲਾ ਉਹਨਾਂ ਵੱਲੋਂ ਸਟਾਫ ਦੀ ਹਾਜਰੀ ਚੈਕ ਕੀਤੀ। ਉਹਨਾਂ ਵੱਖ ਵੱਖ ਬਿਮਾਰੀਆਂ ਦੇ

ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਵੱਲੋਂ ਸੀ.ਐਚ.ਸੀ ਤ੍ਰਿਪੜੀ ਦਾ ਕੀਤਾ ਗਿਆ ਦੌਰਾ Read More »

jaswinder singh

ਸਰਦੀ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਐਡਵਾਈਜਰੀ ਜਾਰੀ

ਪਟਿਆਲਾ 17 ਦਸੰਬਰ : ਅੱਜ ਕੱਲ ਚਲ ਰਹੀ ਕੜਾਕੇ ਦੀ ਠੰਢ ਨੂੰ ਮੁੱਖ ਰੱਖਦੇ ਹੋਏ ਤਾਪਮਾਨ ਵਿੱਚ ਆ ਰਹੀ ਗਿਰਾਵਟ ਕਾਰਨ ਇਸ ਮੌਸਮ ਵਿੱਚ ਬਿਮਾਰੀਆਂ ਤੋਂ ਬਚਾਅ ਲਈ ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਵੱਲੋਂ ਐਡਵਾਈਜਰੀ ਜਾਰੀ ਕਰਦੇ ਹੋਏੇ ਕਿਹਾ ਕਿ ਇਸ ਸਮੇਂ ਸਰਦੀ ਦੇ ਨਾਲ-ਨਾਲ ਸ਼ੀਤ ਲਹਿਰ ਸ਼ੁਰੂ ਹੋ ਚੁੱਕੀ ਹੈ, ਜਿਸ ਵਿੱਚ ਜ਼ਿਆਦਾਤਰ ਬਜ਼ੁਰਗ

ਸਰਦੀ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਐਡਵਾਈਜਰੀ ਜਾਰੀ Read More »

amritpal

ਹਲਕੇ ਦੇ ਮੁਦੇ ਚੁਕਣ ਤੋ ਰਿਹਾ ਹਾਂ ਵਾਂਝਾ : ਅੰਮ੍ਰਿਤਪਾਲ ਸਿੰਘ

ਚੰਡੀਗੜ੍ਹ, 16 ਦਸੰਬਰ : ਬੀਤੇ ਦਿਨੀ ਵੀਡਿਓ ਕਾਨਫਰਸਿੰਗ ਰਾਹੀ ਡਿਬਰੂਗੜ੍ਹ ਜੇਲ੍ਹ ਵਿੱਚ ਐੱਨਐੱਸਏ ਤਹਿਤ ਹਿਰਾਸਤ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਹਾਈਕੋਰਟ ਨੂੰ ਆਖਿਆ ਕਿ ਉਹ ਹਿਰਾਸਤ ਵਿਚ ਰਹਿਣ ਕਾਰਨ ਆਪਣੇ ਹਲਕੇ ਦੇ ਮੁਕੇ ਚਕਣ ਤੋ ਵਾਂਝਾ ਰਹਿ ਗਿਆ ਹੈ, ਜਿਸ ਕਾਰਨ ਹਲਕੇ ਦੇ ਵਿਕਾਸੀ ਅਤੇ ਜਨਤਕ ਕੰਮਕਾਜ ਲਗਭਗ ਠੱਪ ਹੋ ਚੁੱਕੇ ਹਨ। ਜਾਣਕਾਰੀ

ਹਲਕੇ ਦੇ ਮੁਦੇ ਚੁਕਣ ਤੋ ਰਿਹਾ ਹਾਂ ਵਾਂਝਾ : ਅੰਮ੍ਰਿਤਪਾਲ ਸਿੰਘ Read More »

ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ: ਪੰਜਾਬ ’ਚ ਵੋਟਾਂ ਦੀ ਗਿਣਤੀ ਤੇਜੀ ਨਾਲ ਜਾਰੀ

ਚੰਡੀਗੜ੍ਹ, 16 ਦਸੰਬਰ : ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਬੁੱਧਵਾਰ ਸਵੇਰੇ 8 ਵਜੇ ਸੁਰੂ ਹੁੰਦਿਆਂ ਹੀ ਗਿਣਤੀ ਕੇਦਰਾਂ ਦੇ ਬਾਹਰ ਉਮੀਦਵਾਰਾਂ ਅਤੇ ਉਨਾ ਦੇ ਸਮਰਥਕਾਂ ਦੀਆਂ ਲੰਬੀਆਂ ਕਤਾਰਾਂ ਲਗ ਗਈਆਂ। ਇਸ ਦੌਰਾਨਗੱਡੀਆਂ ਦੇ ਕਾਫਲਿਆਂ ਨਾਲ ਲੰਬੀਆਂ ਲਾਈਨਾਂ ਤੇ ਜਾਮ ਵੀ ਲਗੇ ਦਿਖਾਈ ਦਿਤੇ। ਜਾਣਕਾਰੀ ਅਨੁਸਾਰ ਸੂਬ ਭਰ ਵਿੱਚ

ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ: ਪੰਜਾਬ ’ਚ ਵੋਟਾਂ ਦੀ ਗਿਣਤੀ ਤੇਜੀ ਨਾਲ ਜਾਰੀ Read More »

maan

ਸ਼ਹੀਦੀ ਸਭਾ ਲਈ ਵੱਡੇ ਪੱਧਰ ’ਤੇ ਤਿਆਰੀਆਂ : ਸੰਗਤ ਦੀ ਸੁਵਿਧਾ ਸਬ ਤੋਂ ਪਹਿਲਾਂ : ਮੁੱਖ ਮੰਤਰੀ

ਚੰਡੀਗੜ੍ਹ, 16 ਦਸੰਬਰ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੱਲਬਾਤ ਦੌਰਾਨ ਆਖਿਆ ਕਿ ਫਤਹਿਗੜ੍ਹ ਸਾਹਿਬ ਦੀ ਪਾਵਨ ਧਰਤੀ ’ਤੇ ਸ਼ਹੀਦੀ ਸਭਾ ਮੌਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਕੁਰਬਾਨੀ ਨੂੰ ਨਮਨ ਕਰਨ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਲੱਖਾਂ ਦੀ ਸੰਗਤ ਲਈ ਪੰਜਾਬ ਸਰਕਾਰ ਵੱਲੋਂ ਜਿਥੇ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ, ਉਥੇ

ਸ਼ਹੀਦੀ ਸਭਾ ਲਈ ਵੱਡੇ ਪੱਧਰ ’ਤੇ ਤਿਆਰੀਆਂ : ਸੰਗਤ ਦੀ ਸੁਵਿਧਾ ਸਬ ਤੋਂ ਪਹਿਲਾਂ : ਮੁੱਖ ਮੰਤਰੀ Read More »

accident

ਧੁੰਦ ਬਣੀ ਕਹਿਰ: ਟੋਲ ਪਲਾਜੇ ਤੇ ਹੋਏ ਹਾਦਸੇ ਵਿਚ ਤਿੰਨ ਦੀ ਮੌਤ

ਬਰਨਾਲਾ, 16 ਦਸੰਬਰ : ਜਿਉ ਜਿਉ ਠੰਡ ਤੇ ਧੁੰਦ ਦਾ ਪ੍ਰਕੋਪ ਵਧ ਰਿਹਾ, ਉਵੇ ਹੀ ਹਾਦਸਿਆਂ ਵਿਚ ਵੀ ਵਾਧਾ ਹੋ ਰਿਹਾ ਹੈ। ਹੁਣ ਤਾਜਾ ਮਾਮਲੇ ਵਿਚ ਬਰਨਾਲਾ-ਮੋਗਾ ਹਾਈਵੇਅ ਉੱਤੇ ਮੱਲੀਆਂ ਟੋਲ ਪਲਾਜ਼ੇ ਦੇ ਨੇੜੇ ਘਣੀ ਧੁੰਦ ਕਾਰਨ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ, ਜਦੋ ਕਿ

ਧੁੰਦ ਬਣੀ ਕਹਿਰ: ਟੋਲ ਪਲਾਜੇ ਤੇ ਹੋਏ ਹਾਦਸੇ ਵਿਚ ਤਿੰਨ ਦੀ ਮੌਤ Read More »

mayour

ਸੀਸੀਟੀਵੀ ਨਿਗਰਾਨੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਵੱਲ ਨਗਰ ਨਿਗਮ ਦਾ ਵੱਡਾ ਕਦਮ

ਪਟਿਆਲਾ, 16 ਦਸੰਬਰ  — ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਹੋ ਰਹੀਆਂ ਗਤੀਵਿਧੀਆਂ ਦੀ ਪ੍ਰਭਾਵਸ਼ਾਲੀ ਮੋਨੀਟਰਿੰਗ ਲਈ ਨਗਰ ਨਿਗਮ ਪਟਿਆਲਾ ਵੱਲੋਂ ਲਗਾਈ ਗਈ ਸੀਸੀਟੀਵੀ ਨਿਗਰਾਨੀ ਪ੍ਰਣਾਲੀ ਨੂੰ ਹੋਰ ਸੁਚੱਜਾ ਬਣਾਉਣ ਲਈ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ। ਇਸ ਸਮੇਂ ਸ਼ਹਿਰ ਦੇ ਮੁੱਖ ਚੌਕਾਂ, ਡੰਪ ਸਾਈਟਾਂ ਅਤੇ ਹੋਰ ਮਹੱਤਵਪੂਰਨ ਥਾਵਾਂ ’ਤੇ ਲਗਭਗ 179 ਸੀਸੀਟੀਵੀ ਕੈਮਰੇ ਲਗੇ ਹੋਏ

ਸੀਸੀਟੀਵੀ ਨਿਗਰਾਨੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਵੱਲ ਨਗਰ ਨਿਗਮ ਦਾ ਵੱਡਾ ਕਦਮ Read More »

majithia

ਬਿਕਰਮ ਮਜੀਠੀਆ ਨੇ ਕੀਤਾ ਸੁਪਰੀਮ ਕੋਰਟ ਵੱਲ ਰੁਖ : ਕੀਤੀ ਜ਼ਮਾਨਤ ਲਈ ਅਪੀਲ

ਨਵੀਂ ਦਿੱਲੀ, 16 ਦਸੰਬਰ : ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਹਿਰਾਸਤ ਵਿੱਚ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਹੁਣ ਜਮਾਨਤ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ ਮਜੀਠੀਆ ਦੀ ਜ਼ਮਾਨਤ ਅਰਜ਼ੀ ਹਾਈ ਕੋਰਟ ਵਿੱਚ ਸੁਣਵਾਈ ਤੋਂ ਬਾਅਦ ਰੱਦ

ਬਿਕਰਮ ਮਜੀਠੀਆ ਨੇ ਕੀਤਾ ਸੁਪਰੀਮ ਕੋਰਟ ਵੱਲ ਰੁਖ : ਕੀਤੀ ਜ਼ਮਾਨਤ ਲਈ ਅਪੀਲ Read More »

gym

ਜਿਮਖਾਨਾ ਕਲੱਬ ਚੋਣਾ ਉਮੀਦਵਾਰਾਂ ਨੇ ਬਾਰ ਐਸੋਸੀਏਸ਼ਨ ਵਿੱਚ ਜਾਕੇ ਮੰਗਿਆ ਸਮਰਥਨ ਅਤੇ ਵੋਟਾਂ 

ਪਟਿਆਲਾ, 16 ਦਸੰਬਰ : ਜਿਮਖਾਨਾ ਕਲੱਬ ਚੋਣਾਂ ਦੇ ਸੰਬੰਧ ਵਿੱਚ ਅੱਜ ਉਮੀਦਵਾਰਾਂ ਨੇ ਬਾਰ ਐਸੋਸੀਏਸ਼ਨ ਵਿਖੇ ਪਹੁੰਚ ਕੇ ਆਪਣੇ ਹੱਕ ਵਿੱਚ ਵੋਟਾਂ ਮੰਗੀਆਂ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਵੀਰ ਸਿੰਘ ਟਿਵਾਣਾ, ਮੀਤ ਪ੍ਰਧਾਨ ਹਰਿੰਦਰ ਸਿੰਘ ਖਰੌੜ, ਸਕੱਤਰ ਸਚਿਨ ਸ਼ਰਮਾ ਅਤੇ ਵਕੀਲ ਭਾਈਚਾਰੇ ਵੱਲੋਂ ਉਮੀਦਵਾਰਾਂ ਦੇ ਹੱਕ ਵਿੱਚ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ

ਜਿਮਖਾਨਾ ਕਲੱਬ ਚੋਣਾ ਉਮੀਦਵਾਰਾਂ ਨੇ ਬਾਰ ਐਸੋਸੀਏਸ਼ਨ ਵਿੱਚ ਜਾਕੇ ਮੰਗਿਆ ਸਮਰਥਨ ਅਤੇ ਵੋਟਾਂ  Read More »

Scroll to Top