ਜਿਮਖਾਨਾ ਕਲੱਬ ਦੀ ਨਵੀਂ ਟੀਮ ਨੇ ਸਾਂਭਿਆ ਚਾਰਜ
ਚੰਡੀਗੜ, 23 ਦਸੰਬਰ : ਜਿਮਖਾਨਾ ਕਲੱਬ ਦੀਆਂ ਲੰਘੇ ਦਿਨ ਹੋਈਆਂ ਚੋਣਾਂ ਤੋਂ ਬਾਅਦ ਜੇਤੂ ਉਮੀਦਵਾਰਾਂ ਨੇ ਅੱਜ ਸਿਲਸਿਲੇਵਾਰ ਅਧਿਕਾਰਿਕ ਤੌਰ ਤੇ ਆਪਣੇ- ਆਪਣੇ ਅਹੁਦਿਆਂ ਦਾ ਚਾਰਜ ਸਾਂਭ ਲਿਆ। ਇਸ ਮੌਕੇ ਦੀਪਕ ਕੰਪਾਨੀ, ਡਾ. ਸੁਖਦੀਪ ਸਿੰਘ ਬੋਪਾਰਾਏ, ਵਿਕਾਸ ਪੁਰੀ, ਐਡ ਕੁੰਦਨ ਸਿੰਘ ਨਾਗਰਾ ਤੋਂ ਇਲਾਵਾ ਦੋਨੋਂ ਟੀਮਾਂ ਦੇ ਚੁਣੇ ਹੋਏ ਮੈਂਬਰ ਅਤੇ ਹੋਰ ਮੈਂਬਰਾਂ ਨੇ ਭਾਰੀ […]
ਜਿਮਖਾਨਾ ਕਲੱਬ ਦੀ ਨਵੀਂ ਟੀਮ ਨੇ ਸਾਂਭਿਆ ਚਾਰਜ Read More »









