ਸੋਸ਼ਲ ਮੀਡਿਆ

baba

ਬੁੱਢਾ ਦਲ ਵੱਲੋਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 203ਵੀਂ ਸਲਾਨਾ ਬਰਸੀ ਸਰਧਾ ਭਾਵਨਾ ਨਾਲ ਮਨਾਈ ਗਈ

ਅੰਮ੍ਰਿਤਸਰ:- 14 ਮਾਰਚ – ਸਿੱਖ ਕੌਮ ਦੇ ਮਹਾਨ ਜਰਨੈਲ, ਸ੍ਰੀ ਅਕਾਲ ਤਖ਼ਤ ਸਾਹਿਬ ਨਿਧੜਕ ਜਥੇਦਾਰ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਕਾਲੀ ਬਾਬਾ ਫੂਲਾ ਸਿੰਘ ਜੀ 203ਵੀਂ ਸਲਾਨਾ ਬਰਸੀ ਸਰਧਾ ਭਾਵਨਾ ਸਤਿਕਾਰ ਨਾਲ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ […]

ਬੁੱਢਾ ਦਲ ਵੱਲੋਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 203ਵੀਂ ਸਲਾਨਾ ਬਰਸੀ ਸਰਧਾ ਭਾਵਨਾ ਨਾਲ ਮਨਾਈ ਗਈ Read More »

pannu

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 15 ਲੱਖ ਲੋਕਾਂ ਦੇ ਕਾਰਡ ਬਣੇ, ਹਰ ਪਰਿਵਾਰ ਨੂੰ ਮਿਲੇਗਾ ਲਾਭ : ਬਲਤੇਜ ਪੰਨੂ

ਪਟਿਆਲਾ, 14 ਮਾਰਚ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਜਨਰਲ ਸਕੱਤਰ ਤੇ ਸੂਬਾ ਮੀਡੀਆ ਮੁਖੀ ਬਲਤੇਜ ਪੰਨੂ ਨੇ ਜ਼ੋਰਦਾਰ ਢੰਗ ਨਾਲ ਕਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੇ ਪੰਜਾਬ ਦੌਰੇ ਮੌਕੇ ਸੂਬੇ ਦੇ ਰੋਕੇ ਗਏ ਫੰਡ ਜਾਰੀ ਕਰਵਾਉਣ। ਬਲਤੇਜ ਪੰਨੂ ਅੱਜ ਪਟਿਆਲਾ ਸਥਿਤ ਗ੍ਰੀਨਫੀਲਡ ਸੰਤ ਐਨਕਲੇਵ ਵਿਖੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦੀ

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 15 ਲੱਖ ਲੋਕਾਂ ਦੇ ਕਾਰਡ ਬਣੇ, ਹਰ ਪਰਿਵਾਰ ਨੂੰ ਮਿਲੇਗਾ ਲਾਭ : ਬਲਤੇਜ ਪੰਨੂ Read More »

iran

ਅਮਰੀਕਾ ਦਾ ਦਾਅਵਾ : ਇਰਾਨ ਦੇ ਖਾਰਗ ਟਾਪੂ ’ਤੇ ਫੌਜੀ ਠਿਕਾਣੇ ਤਬਾਹ

ਵਾਸ਼ਿੰਗਟਨ, 14 ਮਾਰਚ : ਅਮਰੀਕਾ ਅਤੇ ਇਰਾਨ ਵਿਚਾਲੇ ਚਲ ਰਹੇ ਹਮਲਿਆਂ ਵਿਚਾਲੇ ਹੁਣ ਅਮਰੀਕਾ ਵਲੋ ਦਾਅਵਾ ਕੀਤਾ ਗਿਆ ਹੈ ਕਿ ਉਨਾ ਦੀ ਫੌਜ ਨੇ ਇਰਾਨ ਉਪਰ ਵੱਡਾ ਹਮਲਾ ਕੀਤਾ ਹੈ। ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਹੈ ਕਿ ਇਰਾਨ ਦੇ ਖਾਰਗ ਟਾਪੂ ’ਤੇ ਮੌਜੂਦ ਫੌਜੀ ਠਿਕਾਣਿਆਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਹੈ। ਉਨ੍ਹਾਂ ਨੇ ਇਹ

ਅਮਰੀਕਾ ਦਾ ਦਾਅਵਾ : ਇਰਾਨ ਦੇ ਖਾਰਗ ਟਾਪੂ ’ਤੇ ਫੌਜੀ ਠਿਕਾਣੇ ਤਬਾਹ Read More »

visa

ਜੰਗੀ ਹਾਲਾਤਾਂ ਵਿਚਕਾਰ ਭਾਰਤ ਦਾ ਫੈਸਲਾ : ਵਿਦੇਸ਼ੀ ਨਾਗਰਿਕਾਂ ਨੂੰ ਵਾਧੂ ਦਿਨਾਂ ਦੀ ਰਹਿਣ ਲਈ ਛੂਟ

ਨਵੀਂ ਦਿੱਲੀ, 14 ਮਾਰਚ : ਜਿਥੇ ਇਕ ਪਾਸੇ ਅਮਰੀਕਾ, ਇਰਾਨ, ਇਜਰਾਇਲ ਵਿਚਾਲੇ ਯੁੱਧ ਵਰਗਾ ਮਾਹੌਲ ਹੈ, ਉਥੇ ਦੂਸਰੇ ਪਾਸੇ ਹਵਾਈ ਆਵਾਜਾਈ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਦੇਸ਼ ਵਿੱਚ ਮੌਜੂਦ ਵਿਦੇਸ਼ੀ ਨਾਗਰਿਕਾਂ ਲਈ ਰਾਹਤ ਦਾ ਐਲਾਨ ਕੀਤਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਉਹ ਲੋਕ ਜਿਨ੍ਹਾਂ ਦੇ ਰਹਿਣ ਦੀ ਮਿਆਦ ਮੁੱਕ ਰਹੀ ਹੈ, ਉਨ੍ਹਾਂ

ਜੰਗੀ ਹਾਲਾਤਾਂ ਵਿਚਕਾਰ ਭਾਰਤ ਦਾ ਫੈਸਲਾ : ਵਿਦੇਸ਼ੀ ਨਾਗਰਿਕਾਂ ਨੂੰ ਵਾਧੂ ਦਿਨਾਂ ਦੀ ਰਹਿਣ ਲਈ ਛੂਟ Read More »

sonam

ਸੋਨਮ ਵਾਂਗਚੁਕ ਨੂੰ ਮਿਲੀ ਰਾਹਤ : ਰਾਸ਼ਟਰੀ ਸੁਰੱਖਿਆ ਕਾਨੂੰਨ ਹਟਾਇਆ, ਜਲਦੀ ਹੋਵੇਗੀ ਰਿਹਾਈ

ਲੱਦਾਖ, 14 ਮਾਰਚ : ਕੇਂਦਰ ਸਰਕਾਰ ਨੇ ਲੱਦਾਖ ਦੇ ਸਮਾਜਿਕ ਕਾਰਕੁਨ ਅਤੇ ਇੰਜੀਨੀਅਰ ਸੋਨਮ ਵਾਂਗਚੁਕ ‘ਤੇ ਲਾਗੂ ਕੀਤਾ ਰਾਸ਼ਟਰੀ ਸੁਰੱਖਿਆ ਕਾਨੂੰਨ ਹਟਾਉਣ ਦਾ ਫੈਸਲਾ ਕਰ ਲਿਆ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮ ਅਨੁਸਾਰ ਇਹ ਫੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ, ਜਿਸ ਨਾਲ ਇਹ ਕਾਨੂੰਨ ਹਟਣ ਕਾਰਨ ਉਨਾ ਦੀ ਜਲਦੀ ਰਿਹਾਈ ਵੀ ਹੋ ਸਕਦੀ

ਸੋਨਮ ਵਾਂਗਚੁਕ ਨੂੰ ਮਿਲੀ ਰਾਹਤ : ਰਾਸ਼ਟਰੀ ਸੁਰੱਖਿਆ ਕਾਨੂੰਨ ਹਟਾਇਆ, ਜਲਦੀ ਹੋਵੇਗੀ ਰਿਹਾਈ Read More »

uk

ਪੰਜਾਬ ਵਿੱਚ ਕਰੋੜਾਂ ਦੇ ਨਿਵੇਸ਼ ਦਾ ਐਲਾਨ : ਰੋਜ਼ਗਾਰ ਦੇ ਨਵੇਂ ਮੌਕੇ ਬਣਨ ਦੀ ਉਮੀਦ

ਚੰਡੀਗੜ੍ਹ, 14 ਮਾਰਚ : ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਵੱਲ ਇੱਕ ਹੋਰ ਕਦਮ ਚੁੱਕਦੇ ਹੋਏ ਬ੍ਰਿਟੇਨ ਅਧਾਰਿਤ ਕੰਪਨੀ “3 ਐਸੋਸੀਏਟਸ” ਨੇ ਪੰਜਾਬ ਵਿੱਚ 1,407 ਕਰੋੜ ਰੁਪਏ ਦੇ ਨਿਵੇਸ਼ ਦੀ ਘੋਸ਼ਣਾ ਕੀਤੀ ਹੈ। ਇਹ ਐਲਾਨ ਪੰਜਾਬ ਵਿੱਚ ਕਰਵਾਏ ਗਏ ਨਿਵੇਸ਼ ਸੰਮੇਲਨ ਦੌਰਾਨ ਕੀਤਾ ਗਿਆ। ਇਹ ਘੋਸ਼ਣਾ ਕੰਪਨੀ ਦੇ ਮੁਖੀ ਜਸਦੇਵ ਸੱਗਰ ਵੱਲੋਂ ਐਸ.ਏ.ਐਸ. ਨਗਰ ਵਿਖੇ ਪਲਕਸ਼ਾ

ਪੰਜਾਬ ਵਿੱਚ ਕਰੋੜਾਂ ਦੇ ਨਿਵੇਸ਼ ਦਾ ਐਲਾਨ : ਰੋਜ਼ਗਾਰ ਦੇ ਨਵੇਂ ਮੌਕੇ ਬਣਨ ਦੀ ਉਮੀਦ Read More »

bihar

ਬਿਹਾਰ : ਸਈਦ ਅਤਾ ਹਸਨੈਨ ਨੇ ਰਾਜਪਾਲ ਵਜੋਂ ਸੰਭਾਲਿਆ ਅਹੁੱਦਾ

ਪਟਨਾ, 14 ਮਾਰਚ : ਬਿਹਾਰ ਨੂੰ ਨਵਾਂ ਰਾਜਪਾਲ ਮਿਲ ਗਿਆ ਹੈ। ਦਸ ਦਈਏ ਕਿ ਸਈਦ ਅਤਾ ਹਸਨੈਨ ਨੇ ਸ਼ਨੀਵਾਰ ਸਵੇਰੇ ਰਾਜਭਵਨ ਵਿੱਚ ਹੋਏ ਸਮਾਗਮ ਦੌਰਾਨ ਅਹੁਦੇ ਦੀ ਸਹੁੰ ਚੁੱਕ ਕੇ ਆਪਣੀ ਜ਼ਿੰਮੇਵਾਰੀ ਸੰਭਾਲ ਲਈ। ਸਹੁੰ ਚੁਕਾਉਣ ਦੀ ਕਾਰਵਾਈ ਉੱਚ ਅਦਾਲਤ ਦੇ ਮੁੱਖ ਨਿਆਂਧੀਸ਼ ਕੇ. ਵਿਨੋਦ ਚੰਦਰਨ ਵੱਲੋਂ ਕਰਵਾਈ ਗਈ, ਜਿਨਾ ਨੂੰ ਵੱਖ ਵੱਖ ਨੇਤਾਵਾਂ ਵਲੋ

ਬਿਹਾਰ : ਸਈਦ ਅਤਾ ਹਸਨੈਨ ਨੇ ਰਾਜਪਾਲ ਵਜੋਂ ਸੰਭਾਲਿਆ ਅਹੁੱਦਾ Read More »

trump

ਡੋਨਲਡ ਟਰੰਪ ਦਾ ਦਾਅਵਾ : ਇਰਾਨ ’ਤੇ ਵਧ ਰਿਹਾ ਦਬਾਅ, ਜੰਗ ਜਲਦੀ ਮੁੱਕਣ ਦੀ ਸੰਭਾਵਨਾ

ਵਾਸ਼ਿੰਗਟਨ, 13 ਮਾਰਚ : ਅਮਰੀਕਾ ਤੇ ਇਰਾਨ ਵਿਚਾਲੇ ਜਿਥੇ ਇਕ ਪਾਸੇ ਭਾਰੀ ਜੰਗ ਦਾ ਮਾਹੌਲ ਬਣਿਆ ਪਿਆ ਹੈ, ਉਥੇ ਹੀ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਚੱਲ ਰਹੇ ਸੈਨਿਕ ਟਕਰਾਅ ਕਾਰਨ ਇਰਾਨ ਉੱਤੇ ਭਾਰੀ ਦਬਾਅ ਬਣ ਗਿਆ ਹੈ ਅਤੇ ਸੰਭਵ ਹੈ ਕਿ ਉਹ ਜਲਦੀ ਹੀ ਪਿੱਛੇ ਹਟਣ ਲਈ ਮਜਬੂਰ ਹੋਵੇ। ਸੱਤ

ਡੋਨਲਡ ਟਰੰਪ ਦਾ ਦਾਅਵਾ : ਇਰਾਨ ’ਤੇ ਵਧ ਰਿਹਾ ਦਬਾਅ, ਜੰਗ ਜਲਦੀ ਮੁੱਕਣ ਦੀ ਸੰਭਾਵਨਾ Read More »

aap

ਜਪਾਨੀ ਉਦਯੋਗਿਕਾਂ ਨੇ ਪੰਜਾਬ ਨੂੰ ਨਿਵੇਸ਼ ਲਈ ਉਤਮ ਸੂਬਾ ਕਰਾਰ ਦਿੱਤਾ

ਮੁਹਾਲੀ, 14 ਮਾਰਚ : ਪਲਾਕਸ਼ਾ ਯੂਨੀਵਰਸਿਟੀ ਵਿੱਚ ਹੋ ਰਹੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਪਹਿਲੇ ਦਿਨ ਜਪਾਨ ਤੋਂ ਆਏ ਉਦਯੋਗਿਕ ਪ੍ਰਤਿਨਿਧੀਆਂ ਨੇ ਪੰਜਾਬ ਦੇ ਕਾਰੋਬਾਰੀ ਮਾਹੌਲ ਦੀ ਸਰਾਹਨਾ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਸੂਬੇ ਵਿੱਚ ਉਦਯੋਗ ਲਗਾਉਣ ਅਤੇ ਨਿਵੇਸ਼ ਵਧਾਉਣ ਲਈ ਹਾਲਾਤ ਕਾਫ਼ੀ ਹੌਸਲਾ ਅਫਜ਼ਾਈ ਕਰਨ ਵਾਲੇ ਹਨ। ਇੱਕ ਦੇਸ਼ ਸੈਸ਼ਨ ਦੌਰਾਨ ਜਪਾਨੀ ਉਦਯੋਗਿਕ

ਜਪਾਨੀ ਉਦਯੋਗਿਕਾਂ ਨੇ ਪੰਜਾਬ ਨੂੰ ਨਿਵੇਸ਼ ਲਈ ਉਤਮ ਸੂਬਾ ਕਰਾਰ ਦਿੱਤਾ Read More »

amit

ਮੋਗਾ ਰੈਲੀ : ਸ਼ਾਹ ਦਾ ਵਿਰੋਧੀਆਂ ’ਤੇ ਨਿਸ਼ਾਨਾ : ਕਿਹਾ : ਪੰਜਾਬ ਨੂੰ ਨਸ਼ਿਆਂ ਤੋਂ ਛੁਟਕਾਰਾ ਭਾਜਪਾ ਹੀ ਦਿਵਾਏਗੀ

ਮੋਗਾ, 14 ਮਾਰਚ : ਮੋਗਾ ਵਿੱਚ ਹੋਈ “ਬਦਲਾਅ ਰੈਲੀ” ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੀ ਰਾਜਨੀਤੀ ਅਤੇ ਨਸ਼ਿਆਂ ਦੇ ਮਸਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਨੂੰ ਨਸ਼ਿਆਂ ਦੀ ਸਮੱਸਿਆ ਤੋਂ ਮੁਕਤ ਕਰਨ ਦੀ ਸਮਰੱਥਾ ਸਿਰਫ਼ ਭਾਰਤੀ ਜਨਤਾ ਪਾਰਟੀ ਕੋਲ ਹੀ ਹੈ।

ਮੋਗਾ ਰੈਲੀ : ਸ਼ਾਹ ਦਾ ਵਿਰੋਧੀਆਂ ’ਤੇ ਨਿਸ਼ਾਨਾ : ਕਿਹਾ : ਪੰਜਾਬ ਨੂੰ ਨਸ਼ਿਆਂ ਤੋਂ ਛੁਟਕਾਰਾ ਭਾਜਪਾ ਹੀ ਦਿਵਾਏਗੀ Read More »

Scroll to Top