IGI ਏਅਰਪੋਰਟ ’ਤੇ ਵੱਡੀ ਨਸ਼ਾ ਤਸਕਰੀ ਨਾਕਾਮ, ਵੱਡੀ ਮਾਤਰਾ ਵਿਚ ਗਾਂਜਾ ਬਰਾਮਦ
ਨਵੀਂ ਦਿੱਲੀ, 17 ਜਨਵਰੀ : ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਵੱਡੀ ਮਾਤਰਾ ਵਿਚ ਨਸ਼ਾ ਤਸੱਕਰੀ ਨੂੰ ਨਾਕਾਮ ਕਰਦਿਆਂ ਵੱਡੀ ਮਾਤਰਾਵਿਚ ਗਾਂਜਾ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਿਸਦੀ ਭਾਰਤੀ ਕੀਮਤ 8 ਕਰੋੜ ਦੇ ਕਰੀਬ ਦਸੀ ਜਾ ਰਹੀ ਹੈ। ਜਾਣਕਾਰੀ ਦੇ ਅਨੁਸਾਰ ਵਿਭਾਗ ਨੇ ਦੋ ਭਾਰਤੀ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। […]
IGI ਏਅਰਪੋਰਟ ’ਤੇ ਵੱਡੀ ਨਸ਼ਾ ਤਸਕਰੀ ਨਾਕਾਮ, ਵੱਡੀ ਮਾਤਰਾ ਵਿਚ ਗਾਂਜਾ ਬਰਾਮਦ Read More »








