ਹੋਰਮੁਜ਼ ਜਲਡਮਰੂ ‘ਚ ਨਵਾਂ ਨਿਯਮ: ਈਰਾਨ ਨੇ ਭਾਰਤ ਸਣੇ ਦੋਸਤ ਦੇਸ਼ਾਂ ਦੇ ਜਹਾਜ਼ਾਂ ਲਈ ਰਾਹ ਖੋਲ੍ਹਿਆ
ਦੇਸ, 26 ਮਾਰਚ 2026 : ਪੱਛਮੀ ਏਸ਼ੀਆ ਵਿੱਚ ਵਧ ਰਹੀ ਤਣਾਅਪੂਰਨ ਸਥਿਤੀ ਦਰਮਿਆਨ ਅਬਾਸ ਅਰਘਾਚੀ ਨੇ ਇੱਕ ਮਹੱਤਵਪੂਰਨ ਐਲਾਨ ਕਰਦਿਆਂ ਕਿਹਾ ਕਿ ਈਰਾਨ ਹੁਣ ਦੋਸਤਾਨਾ ਦੇਸ਼ਾਂ ਦੇ ਜਹਾਜ਼ਾਂ ਨੂੰ ਸਟਰੇਟ ਆਫ ਹਾਰਮੂਜ ਰਾਹੀਂ ਲੰਘਣ ਦੀ ਇਜਾਜ਼ਤ ਦੇਵੇਗਾ। ਹਾਲਾਂਕਿ, ਇਸ ਲਈ ਪਹਿਲਾਂ ਈਰਾਨੀ ਅਧਿਕਾਰੀਆਂ ਨਾਲ ਤਾਲਮੇਲ ਕਰਨਾ ਲਾਜ਼ਮੀ ਹੋਵੇਗਾ। ਇਸ ਫੈਸਲੇ ਤਹਿਤ ਭਾਰਤ, ਚੀਨ, ਰੂਸ, ਇਰਾਕ […]
ਹੋਰਮੁਜ਼ ਜਲਡਮਰੂ ‘ਚ ਨਵਾਂ ਨਿਯਮ: ਈਰਾਨ ਨੇ ਭਾਰਤ ਸਣੇ ਦੋਸਤ ਦੇਸ਼ਾਂ ਦੇ ਜਹਾਜ਼ਾਂ ਲਈ ਰਾਹ ਖੋਲ੍ਹਿਆ Read More »









