ਸੋਸ਼ਲ ਮੀਡਿਆ

bikram

ਜ਼ਮਾਨਤ ਮਿਲਦੇ ਹੀ ਬਿਕਰਮ ਮਜੀਠੀਆ ਨਾਭਾ ਜੇਲ੍ਹ ਤੋਂ ਰਿਹਾਅ

ਚੰਡੀਗੜ, 3 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣ ਮਗਰੋਂ ਨਾਭਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ, ਜੋਕਿ ਅੱਜ ਜੇਲ ਤੋ ਬਾਹਰ ਆ ਗਏ ਹਨ। ਦਸ ਦਈਏ ਕਿ ਜੇਲ ਵਿਚੋ ਬਾਹਰ ਆਉਦਿਆਂ ਹੀ ਬਿਕਰਮ ਮਜੀਠੀਆ ਦਾ ਉਨਾ ਦੇ […]

ਜ਼ਮਾਨਤ ਮਿਲਦੇ ਹੀ ਬਿਕਰਮ ਮਜੀਠੀਆ ਨਾਭਾ ਜੇਲ੍ਹ ਤੋਂ ਰਿਹਾਅ Read More »

maan

ਘਾਹ ਨਾਲ ਅੱਖਾਂ ਬੰਦ ਕਰਕੇ ਬਣਾਈ ਗਈ ਕਲਾ: ਮੁੱਖ ਮੰਤਰੀ ਭਗਵੰਤ ਮਾਨ ਗ੍ਰੇਟ ਗ੍ਰਾਸ ਆਰਟਿਸਟ ਦੇ ਹੁਨਰ ਤੋਂ ਪ੍ਰਭਾਵਿਤ ਹੋਏ

ਪਟਿਆਲਾ  : ਕੁਝ ਦਿਨ ਪਹਿਲਾਂ, ਇੱਕ ਸਮਾਗਮ ਦੌਰਾਨ, ਰਾਜਪੁਰਾ ਦੇ ਦੇਸ਼ ਦੇ ਇਕਲੌਤੇ ਗ੍ਰੇਟ ਗ੍ਰਾਸ ਆਰਟਿਸਟ ਅਭਿਸ਼ੇਕ ਕੁਮਾਰ ਚੌਹਾਨ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਾਲ ਖਾਸ ਮੁਲਾਕਾਤ ਕੀਤੀ। ਇਸ ਮੌਕੇ, ਕਲਾਕਾਰ ਨੇ ਮੁੱਖ ਮੰਤਰੀ ਨੂੰ ਘਾਹ ਦੇ ਤਿਣਕਿਆਂ ਤੋਂ ਬਣੀ ਭਾਰਤ ਦੇ ਰਾਸ਼ਟਰੀ ਪੰਛੀ, ਮੋਰ ਦੀ ਇੱਕ ਵਿਸ਼ੇਸ਼ ਕਲਾਕ੍ਰਿਤੀ ਭੇਟ ਕੀਤੀ

ਘਾਹ ਨਾਲ ਅੱਖਾਂ ਬੰਦ ਕਰਕੇ ਬਣਾਈ ਗਈ ਕਲਾ: ਮੁੱਖ ਮੰਤਰੀ ਭਗਵੰਤ ਮਾਨ ਗ੍ਰੇਟ ਗ੍ਰਾਸ ਆਰਟਿਸਟ ਦੇ ਹੁਨਰ ਤੋਂ ਪ੍ਰਭਾਵਿਤ ਹੋਏ Read More »

traning

ਨਵੇਂ ਨਿਯੁਕਤ ਵੈਟਰਨਰੀ ਅਫ਼ਸਰਾਂ ਨੂੰ ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਟ੍ਰੇਨਿੰਗ ਸੈਂਟਰ ਵਿਖੇ ਜੁਆਇਨ ਕਰਵਾਇਆ

ਪਟਿਆਲਾ, 3 ਫਰਵਰੀ : ਪਸ਼ੂ ਪਾਲਣ ਵਿਭਾਗ ਵਿਖੇ ਨਵੇਂ ਨਿਯੁਕਤ ਹੋਏ 289 ਵੈਟਨਰੀ ਅਫਸਰਾਂ ਨੂੰ ਵਿਭਾਗ ਦੇ ਪਟਿਆਲਾ ਸਥਿਤ ਟ੍ਰੇਨਿੰਗ ਸੈਂਟਰ ਵਿਖੇ ਜੁਆਇੰਨ ਕਰਵਾਇਆ ਗਿਆ ਹੈ। ਇੱਥੇ ਇਨ੍ਹਾਂ ਨੂੰ ਇੱਕ ਹਫ਼ਤੇ ਲਈ ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਟ੍ਰੇਨਿੰਗ ਸੈਂਟਰ ਵੈਟਨਰੀ ਪੌਲੀਕਲੀਨਿਕ ਪਟਿਆਲਾ, ਸੀਮਨ ਬੈਂਕ ਨਾਭਾ, ਬੱਕਰੀ ਫਾਰਮ ਅਤੇ ਖੇਤੀਬਾੜੀ ਫਾਰਮ ਕੁੱਲੇਮਾਜਰਾ ਵਿਖੇ ਅਤੇ ਕੈਟਲ ਫਾਰਮ

ਨਵੇਂ ਨਿਯੁਕਤ ਵੈਟਰਨਰੀ ਅਫ਼ਸਰਾਂ ਨੂੰ ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਟ੍ਰੇਨਿੰਗ ਸੈਂਟਰ ਵਿਖੇ ਜੁਆਇਨ ਕਰਵਾਇਆ Read More »

nia

ਕਸ਼ਮੀਰ ਘਾਟੀ ’ਚ ਐੱਨਆਈਏ ਦੀ ਵੱਡੀ ਕਾਰਵਾਈ, ਤਿੰਨ ਜ਼ਿਲ੍ਹਿਆਂ ਵਿੱਚ ਛਾਪੇ

ਸ੍ਰੀਨਗਰ, 3 ਫਰਵਰੀ : ਕਸ਼ਮੀਰ ਘਾਟੀ ਵਿਚ ਅਤਵਾਦ ਦੇ ਨੈਟਵਰਕ ਨੂੰ ਤੋੜਨ ਲਈ ਜਿਥੇ ਸੁਰਖਿਆ ਏਜੰਸੀਆਂ ਪੂਰੀ ਤਰ੍ਹਾਂ ਸਤਰਕ ਹਨ, ਉਥੇ ਹੁਣ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਕਸ਼ਮੀਰ ਘਾਟੀ ਵਿੱਚ ਵੱਡੀ ਕਾਰਵਾਈ ਕਰਦਿਆਂ ਮੰਗਲਵਾਰ ਨੂੰ ਤਿੰਨ ਜ਼ਿਲ੍ਹਿਆਂ ਵਿੱਚ ਛੇ ਵੱਖ-ਵੱਖ ਥਾਵਾਂ ’ਤੇ ਇਕੱਠੇ ਛਾਪੇ ਮਾਰੇ ਹਨ। ਅਧਿਕਾਰੀਆਂ ਮੁਤਾਬਕ ਇਹ ਛਾਪੇ ਬਾਰਾਮੂਲਾ, ਬਾਂਦੀਪੁਰਾ ਅਤੇ ਸ੍ਰੀਨਗਰ ਜ਼ਿਲ੍ਹਿਆਂ

ਕਸ਼ਮੀਰ ਘਾਟੀ ’ਚ ਐੱਨਆਈਏ ਦੀ ਵੱਡੀ ਕਾਰਵਾਈ, ਤਿੰਨ ਜ਼ਿਲ੍ਹਿਆਂ ਵਿੱਚ ਛਾਪੇ Read More »

accident

ਦੇਹਰਾਦੂਨ ਵਿਖੇ ਹੋਏ ਸੜਕ ਹਾਦਸੇ ਵਿਚ ਬੱਸ ਖੱਡ ਵਿਚ ਡਿਗੀ, ਕਈ ਜਖਮੀ

ਦੇਹਰਾਦੂਨ, 3 ਫਰਵਰੀ : ਉਤਰਾਖੰਡ ਦੇ ਦੇਹਰਾਦੂਨ ਜ਼ਿਲ੍ਹੇ ਦੇ ਕਲਸੀ ਖੇਤਰ ਵਿੱਚ ਮੰਗਲਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਇਕ ਬੱਸ ਅਚਾਨਕ ਡੂੰਘੀ ਖੱਡ ਵਿਚ ਜਾ ਡਿਗੀ, ਜਿਸ ਕਾਰਨ ਕਈ ਯਾਤਰੀ ਜਖਮੀ ਹੋ ਗਏ ਅਤੇ ਇਸ ਵਿਚ ਕਰੀਬ ਤਿੰਨ ਲੋਕਾਂ ਦੀ ਮੌਤ ਹੋਣ ਦੀ ਵੀ ਸੂਚਨਾ ਹੈ। ਜਾਣਕਾਰੀ ਦੇ ਅਨੁਸਾਰ ਅਧਿਕਾਰੀਆਂ ਨੇ

ਦੇਹਰਾਦੂਨ ਵਿਖੇ ਹੋਏ ਸੜਕ ਹਾਦਸੇ ਵਿਚ ਬੱਸ ਖੱਡ ਵਿਚ ਡਿਗੀ, ਕਈ ਜਖਮੀ Read More »

us

ਭਾਰਤ–ਅਮਰੀਕਾ ਵਪਾਰ ਸਮਝੌਤਾ ‘ਮੇਕ ਇਨ ਇੰਡੀਆ’ ਨੂੰ ਦੇਵੇਗਾ ਨਵੀਂ ਰਫ਼ਤਾਰ : ਐਸ. ਜੈਸ਼ੰਕਰ

ਦਿੱਲੀ, 3 ਫਰਵਰੀ : ਅਮਰੀਕਾ ਅਤੇ ਭਾਰਤ ਵਿਚਾਲੇ ਕਾਫੀ ਲੰਬੇ ਸਮੇ ਤੋ ਚਲ ਰਹੀ ਗੱਲਬਾਤ ਨੂੰ ਅੱਜ ਬੂਰ ਪਿਆ ਹੈ, ਜਿਸ ਤਹਿਤ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸਮਝੌਤਾ ਹੋਇਆ ਹੈ, ਜਿਸ ਨਾਲ ਭਾਰਤ ਨੂੰ ਕਾਫੀ ਹੁਲਾਰਾ ਮਿਲੇਗਾ। ਜਿਕਰਯੋਗ ਹੈ ਕਿ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਭਾਰਤ ਅਤੇ ਅਮਰੀਕਾ ਦਰਮਿਆਨ ਹੋਏ ਨਵੇਂ ਵਪਾਰ ਸਮਝੌਤੇ ਨੂੰ ਦੋਵਾਂ ਦੇਸ਼ਾਂ

ਭਾਰਤ–ਅਮਰੀਕਾ ਵਪਾਰ ਸਮਝੌਤਾ ‘ਮੇਕ ਇਨ ਇੰਡੀਆ’ ਨੂੰ ਦੇਵੇਗਾ ਨਵੀਂ ਰਫ਼ਤਾਰ : ਐਸ. ਜੈਸ਼ੰਕਰ Read More »

trump

ਟਰੰਪ ਦਾ ਦਾਅਵਾ : ਭਾਰਤ ਇਰਾਨ ਦੀ ਥਾਂ ਵੈਨੇਜ਼ੁਏਲਾ ਤੋਂ ਖਰੀਦੇਗਾ ਤੇਲ

ਦਿੱਲੀ, 2 ਫਰਵਰੀ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੁਣ ਇਕ ਨਵਾਂ ਦਾਅਵਾ ਕਰਦਿਆਂ ਆਖਿਆ ਕਿ ਹੁਣ ਭਾਰਤ ਈਰਾਨ ਦੀ ਥਾਂ ਤੇ ਵੈਨੇਜੁਏਲਾ ਤੋ ਕੱਚਾ ਤੇਲ ਖਰੀਦ ਕਰੇਗਾ, ਜਿਸ ਕਾਰਨ ਚਰਚਾਵਾਂ ਨੇ ਕਾਫੀ ਜੋਰ ਫੜ ਲਿਆ ਹੈ। ਦਸ ਦਈਏ ਕਿ ਭਾਰਤ 2019 ਤੱਕ ਇਰਾਨੀ ਤੇਲ ਦਾ ਇੱਕ ਵੱਡਾ ਖਰੀਦਦਾਰ ਸੀ, ਪਰ ਉਸ ਸਾਲ ਅਮਰੀਕਾ ਵੱਲੋਂ

ਟਰੰਪ ਦਾ ਦਾਅਵਾ : ਭਾਰਤ ਇਰਾਨ ਦੀ ਥਾਂ ਵੈਨੇਜ਼ੁਏਲਾ ਤੋਂ ਖਰੀਦੇਗਾ ਤੇਲ Read More »

pak

ਭਾਰਤ–ਪਾਕਿਸਤਾਨ ਮੈਚ ਬਹਿਸਕਾਰ ’ਤੇ ਆਈਸੀਸੀ ਸਖ਼ਤ, ਪਾਕ ਨੂੰ ਦਿੱਤੀ ਚਿਤਾਵਨੀ

ਦਿੱਲੀ, 2 ਫਰਵਰੀ : ਟੀ-20 ਵਿਸ਼ਵ ਕੱਪ ਵਿੱਚ ਭਾਰਤ ਖ਼ਿਲਾਫ਼ ਹੋਣ ਵਾਲੇ ਹਾਈ-ਪ੍ਰੋਫ਼ਾਈਲ ਗਰੁੱਪ ਲੀਗ ਮੈਚ ਤੋਂ ਪਾਕਿਸਤਾਨ ਵੱਲੋਂ ਹਟਣ ਦੇ ਐਲਾਨ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਕੜਾ ਰੁਖ ਅਖਤਿਆਰ ਕੀਤਾ ਹੈ। ਦਸ ਦਈਏ ਕਿ ਇਕ ਦਿਨ ਪਹਿਲਾਂ ਪਾਕਿਸਤਾਨ ਨੇ ਇਹ ਜਾਣਕਾਰੀ ਨਸ਼ਰ ਕੀਤੀ ਸੀ, ਜਿਸਤੋ ਬਾਅਦ ਹੁਣ ਆਈਸੀਸੀ ਦਾ ਬਿਆਨ ਸਾਹਮਣੇ ਆਇਆ

ਭਾਰਤ–ਪਾਕਿਸਤਾਨ ਮੈਚ ਬਹਿਸਕਾਰ ’ਤੇ ਆਈਸੀਸੀ ਸਖ਼ਤ, ਪਾਕ ਨੂੰ ਦਿੱਤੀ ਚਿਤਾਵਨੀ Read More »

hasina

ਪਲਾਟ ਵੰਡ ਘਪਲੇ ’ਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਵੱਡਾ ਝਟਕਾ, 10 ਸਾਲ ਕੈਦ ਦੀ ਸਜ਼ਾ

ਦਿੱਲੀ, 2 ਫਰਵਰੀ : ਬੰਗਲਾਦੇਸ਼ ਅੰਦਰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਲੈ ਕੇ ਇਕ ਹੋਰ ਵੱਡਾ ਕਦਮ ਚੁਕਦਿਆਂ ਉਨਾ ਨੂੰ ਇਕ ਮਾਮਲੇ ਵਿਚ ਦੋਸੀ ਠਹਿਰਾਉਦੇ 10 ਸਾਲ ਕੈਦ ਦੀ ਸਜਾ ਸੁਣਾਈ ਗਈ ਹੈ। ਜਾਣਕਾਰੀ ਦੇ ਅਨੁਸਾਰ ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਪੂਰਬਾਂਚਲ ਨਿਊ ਟਾਊਨ ਸਰਕਾਰੀ ਪ੍ਰਾਜੈਕਟ ਹੇਠ ਪਲਾਟਾਂ ਦੀ ਵੰਡ ਵਿੱਚ ਹੋਈ ਕਥਿਤ ਭ੍ਰਿਸ਼ਟਾਚਾਰ

ਪਲਾਟ ਵੰਡ ਘਪਲੇ ’ਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਵੱਡਾ ਝਟਕਾ, 10 ਸਾਲ ਕੈਦ ਦੀ ਸਜ਼ਾ Read More »

mayour

ਮੇਅਰ ਅਤੇ ਕਮਿਸ਼ਨਰ ਵੱਲੋਂ ਮਹੀਨਾਵਾਰ ਸਮੀਖਿਆ ਮੀਟਿੰਗਾਂ, ਲੋਕ ਪੱਖੀ ਕੰਮਾਂ ਨੂੰ ਮਿਲੇਗੀ ਤਰਜੀਹ

ਪਟਿਆਲਾ, 2 ਫਰਵਰੀ – ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਅਤੇ ਨਗਰ ਨਿਗਮ ਪ੍ਰਤੀ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮੇਅਰ ਕੁੰਦਨ ਗੋਗੀਆ ਅਤੇ ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਹੁਣ ਹਰ ਮਹੀਨੇ ਲੋਕ ਪੱਖੀ ਕੰਮਾਂ ਨੂੰ ਸੁਚੱਜੇ ਅਤੇ ਸੁਖਾਵੇਂ

ਮੇਅਰ ਅਤੇ ਕਮਿਸ਼ਨਰ ਵੱਲੋਂ ਮਹੀਨਾਵਾਰ ਸਮੀਖਿਆ ਮੀਟਿੰਗਾਂ, ਲੋਕ ਪੱਖੀ ਕੰਮਾਂ ਨੂੰ ਮਿਲੇਗੀ ਤਰਜੀਹ Read More »

Scroll to Top