ਸੋਸ਼ਲ ਮੀਡਿਆ

captain

ਈ.ਡੀ. ਨੇ ਕੈਪਟਨ ਅਮਰਿੰਦਰ ਸਿੰਘ ਤੇ ਪੁੱਤਰ ਨੂੰ ਤਲਬ ਕੀਤਾ

ਜਲੰਧਰ, 12 ਫਰਵਰੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਸਮਸਿਆਵਾਂ ਵਿਚ ਵਾਧਾ ਲਗਾਤਾਰ ਹੁੰਦਾ ਜਾ ਰਿਹਾ ਹੈ, ਜਿਥੇ ਇਕ ਪਾਸੇ ਸਰੀਰਕ ਤੌਰ ਤੇ ਠੀਕ ਨਾ ਹੋਣ ਕਾਰਨ ਗੋਡਿਆਂ ਦੇ ਆਪੇਸ਼ਨ ਕਰਕੇ ਉਹ ਹਸਪਤਾਲ ਵਿਚ ਦਾਖਲ ਹਨ। ਹੁਣ ਉਥੇ ਦੂਸਰੇ ਪਾਸੇ ਉਨਾ ਨੂੰ ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਦਫ਼ਤਰ ਨੇ ਵਿਦੇਸ਼ੀ […]

ਈ.ਡੀ. ਨੇ ਕੈਪਟਨ ਅਮਰਿੰਦਰ ਸਿੰਘ ਤੇ ਪੁੱਤਰ ਨੂੰ ਤਲਬ ਕੀਤਾ Read More »

salman

ਅਦਾਕਾਰ ਸਲਮਾਨ ਖਾਨ ਦੇ ਜੀਜਾ ਆਯੂਸ਼ ਨੂੰ ਮਿਲੀ ਧਮਕੀ

ਦਿੱਲੀ, 12 ਫਰਵਰੀ : ਫਿਲਮੀ ਜਗਤ ਵਿੱਚ ਇੱਕ ਵਾਰ ਮੁੜ ਸੁਰੱਖਿਆ ਨੂੰ ਲੈ ਕੇ ਚਿੰਤਾ ਦਾ ਮਾਹੌਲ ਬਣ ਗਿਆ ਹੈ, ਜਿਥੇ ਪਹਿਲਾਂ ਸਿਰਫ ਸਲਮਾਨ ਖਾਨ ਨੂੰ ਟਾਰਗੇਟ ਕਰਕੇ ਧਮਕੀਆਂ ਦਿਤੀਆਂ ਜਾ ਰਹੀਆਂ ਸਨ ਤੇ ਹਮਲੇ ਕੀਤੇ ਜਾ ਰਹੇ ਸਨ। ਹੁਣ ਇਕ ਤਾਜਾ ਮਾਮਲੇ ਵਿਚ ਉਨਾ ਦੇ ਪਰਿਵਾਰਕ ਮੈਬਰ ਜੀਜਾ ਆਯੂਸ਼ ਸ਼ਰਮਾ ਨੂੰ ਵੀ ਜਾਨੋ ਮਾਰਨ

ਅਦਾਕਾਰ ਸਲਮਾਨ ਖਾਨ ਦੇ ਜੀਜਾ ਆਯੂਸ਼ ਨੂੰ ਮਿਲੀ ਧਮਕੀ Read More »

shivam

ਕਾਨਪੁਰ ਲੈਂਬੋਰਗਿਨੀ ਹਾਦਸਾ : ਤੰਬਾਕੂ ਵਪਾਰੀ ਦੇ ਪੁੱਤਰ ਦੀ ਹੋਈ ਗ੍ਰਿਫ਼ਤਾਰੀ

ਕਾਨਪੁਰ, 12 ਫਰਵਰੀ : ਕਾਨਪੁਰ ਦੀ ਵੀ.ਆਈ.ਪੀ. ਰੋਡ ’ਤੇ ਕੁਝ ਦਿਨ ਪਹਿਲਾਂ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਸੀ, ਜਿਸ ਵਿਚ ਇਕ ਤੇਜ ਰਫਤਾਰ ਲੈਬੋਰਗਿਨੀ ਦੇ ਹਾਦਸਾ ਗ੍ਰਸਤ ਹੋਣ ਕਾਰਨ ਕਈ ਲੋਕ ਗੰਭੀਰ ਜਖਮੀ ਹੋ ਗਏ ਸਨ, ਜਿਨਾ ਦਾ ਇਲਾਜ ਚਲ ਰਿਹਾ ਹੈ। ਹੁਣ ਤਾਜਾ ਮਾਮਲੇ ਵਿਚ ਪੁਲਸ ਅਧਿਕਾਰੀਆਂ ਨੇ ਸਖ਼ਤ ਕਦਮ ਚੁੱਕਦਿਆਂ ਇਸ ਮਾਮਲੇ

ਕਾਨਪੁਰ ਲੈਂਬੋਰਗਿਨੀ ਹਾਦਸਾ : ਤੰਬਾਕੂ ਵਪਾਰੀ ਦੇ ਪੁੱਤਰ ਦੀ ਹੋਈ ਗ੍ਰਿਫ਼ਤਾਰੀ Read More »

rahul

ਭਾਰਤ–ਅਮਰੀਕਾ ਵਪਾਰ ਸਮਝੌਤਾ : ਮੋਦੀ ਸਰਕਾਰ ਤੇ ਬਰਸੇ ਕਾਂਗਰਸੀ ਨੇਤਾ ਰਾਹੁਲ ਗਾਂਧੀ

ਦਿੱਲੀ, 12 ਫਰਵਰੀ : ਹਾਲ ਹੀ ਵਿਚ ਹੋਏ ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਹੁਣ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਲੋਕ ਸਭਾ ਵਿਚ ਮੋਦੀ ਸਰਕਾਰ ਉਪਰ ਤਿੱਖਾ ਹਮਲਾ ਕਰਦਿਆਂ ਇਸਨੂੰ ਗਲਤ ਕਰਾਰ ਦਿਤਾ ਹੈ। ਉਨਾ ਕਿਹਾ ਕਿ ਮੋਦੀ ਸਰਕਾਰ ਅਮਰੀਕਾ ਅੱਗੇ ਝੁਕ ਗਈ ਹੈ ਅਤੇ ਇਹ ਸਮਝੌਤਾ ਪੂਰੀ ਤਰ੍ਹਾ ਗਲਤ ਹੈ। ਲੋਕ ਸਭਾ

ਭਾਰਤ–ਅਮਰੀਕਾ ਵਪਾਰ ਸਮਝੌਤਾ : ਮੋਦੀ ਸਰਕਾਰ ਤੇ ਬਰਸੇ ਕਾਂਗਰਸੀ ਨੇਤਾ ਰਾਹੁਲ ਗਾਂਧੀ Read More »

crime

ਸੂਟਕੇਸ ਵਿਚੋਂ ਨੌਜਵਾਨ ਕੁੜੀ ਦੀ ਲਾਸ਼ ਮਿਲਣ ਕਾਰਨ ਮਚੀ ਸਨਸਨੀ

ਚੰਡੀਗੜ, 11 ਫਰਵਰੀ : ਬਠਿੰਡਾ ਵਿਖੇ ਇਕ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਨੌਜਵਾਨ ਲੜਕੀ ਦੀ ਲਾਸ਼ ਸੂਟਕੇਸ ਵਿਚੋ ਮਿਲੀ ਹੈ, ਜਿਸ ਕਾਰਨ ਜਾਂਚ ਏਜੰਸੀਆਂ ਤੇ ਪੁਲਸ ਟੀਮਾਂ ਨੇ ਸਤਰਕ ਹੁੰਦਿਆਂ ਜਾਂਚ ਤੇਜ ਕਰ ਦਿਤੀ ਹੈ। ਜਾਣਕਾਰੀ ਦੇ ਅਨੁਸਾਰ ਬਠਿੰਡਾ-ਮਲੋਟ ਰੋਡ ’ਤੇ ਇੱਕ ਸੂਟਕੇਸ ਵਿੱਚੋਂ ਲਗਭਗ 20 ਸਾਲਾ ਨੌਜਵਾਨ ਕੁੜੀ ਦੀ

ਸੂਟਕੇਸ ਵਿਚੋਂ ਨੌਜਵਾਨ ਕੁੜੀ ਦੀ ਲਾਸ਼ ਮਿਲਣ ਕਾਰਨ ਮਚੀ ਸਨਸਨੀ Read More »

sidhu

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਦਿੱਤਾ ਧਰਨਾ : ਵਿੱਤੀ ਧੋਖਾਧੜੀ ਦਾ ਚੁਕਿਆ ਮੁੱਦਾ

ਮਾਨਸਾ, 11 ਫਰਵਰੀ : ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਅੱਜ ਐਸਐਸਪੀ ਦਫਤਰ ਵਿਖੇ ਵਿੱਤੀ ਧੋਖਾਧੜੀ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਹੈ। ਉਨਾ ਇਸ ਮਾਮਲੇ ਨੂੰ ਲੈ ਕੇ ਉੱਚ ਅਧਿਕਾਰੀਆਂ ਨੂੰ ਉਚਿਤ ਜਾਂਚ ਕਰਨ ਦੀ ਮੰਗ ਕਰਦਿਆਂ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ ਹੈ। ਜਿਕਰਯੋਗ ਹੈ ਕਿ ਸਿਧੂ ਮੂਸੇਵਾਲਾ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਦਿੱਤਾ ਧਰਨਾ : ਵਿੱਤੀ ਧੋਖਾਧੜੀ ਦਾ ਚੁਕਿਆ ਮੁੱਦਾ Read More »

russia

ਰਸ਼ੀਆ ਦੀ ਸਕੇਟਰ ਨੇ ਬਾਲੀਬੁਡ ਫਿਲਮ ਦੇ ਗੀਤ ਤੇ ਕੀਤਾ ਸਕੇਟਿੰਗ

ਦਿੱਲੀ, 11 ਫਰਵਰੀ : ਰੂਸੀ-ਜੌਰਜੀਅਨ ਫਿਗਰ ਸਕੇਟਰ ਅਨਸਤਾਸੀਆ ਗੁਬਾਨੋਵਾ ਨੇ ਸਕੇਟਿੰਗ ਰਿੰਗ ਵਿੱਚ ਆਪਣੀ ਕਲਾਤਮਕ ਅਦਾ ਅਤੇ ਸੰਗੀਤ ਦੀ ਨਿਵੇਕਲੀ ਚੋਣ ਨਾਲ ਬਾਲੀਬੁਡ ਦੀ ਇਕ ਫਿਲਮ ਦੇ ਗੀਤ ਉਪਰ ਪੇਸ਼ਕਾਰੀ ਦੇ ਕੇ ਦਰਸ਼ਕਾਂ ਨੂੰ ਮੰਤਰਮੁੱਗਧ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਇਟਲੀ ਵਿੱਚ ਹੋਏ 2026 ਸਰਦ ਰੁੱਤ ਓਲੰਪਿਕਸ ਦੌਰਾਨ ਉਸ ਵੱਲੋਂ ਬੌਲੀਵੁੱਡ ਫਿਲਮ ‘ਧੁਰੰਧਰ’ ਦੇ

ਰਸ਼ੀਆ ਦੀ ਸਕੇਟਰ ਨੇ ਬਾਲੀਬੁਡ ਫਿਲਮ ਦੇ ਗੀਤ ਤੇ ਕੀਤਾ ਸਕੇਟਿੰਗ Read More »

modi

ਬਸਤਰ ਹੁਣ ਹਿੰਸਾ ਨਹੀਂ, ਸੱਭਿਆਚਾਰ ਤੇ ਆਤਮ-ਵਿਸ਼ਵਾਸ ਦੀ ਪਹਿਚਾਣ ਬਣ ਰਿਹਾ ਹੈ : ਮੋਦੀ

ਦਿੱਲੀ, 11 ਫਰਵਰੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ ਆ ਰਹੇ ਸਕਾਰਾਤਮਕ ਬਦਲਾਵਾਂ ਨੂੰ ਲੈ ਕੇ ਆਖਿਆ ਹੈ ਕਿ ਬਸਤਰ ਹੁਣ ਹਿੰਸਾ ਨਹੀ ਹੈ ਅਤੇ ਸਭਿਆਚਾਰ ਤੇ ਆਤਮ ਵਿਸ਼ਵਾਸ਼ ਦੀ ਪਹਿਚਾਣ ਬਣ ਰਿਹਾ ਹੈ । ਉਨ੍ਹਾਂ ਆਸ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਬਸਤਰ ਖੇਤਰ ਸ਼ਾਂਤੀ, ਤਰੱਕੀ ਅਤੇ

ਬਸਤਰ ਹੁਣ ਹਿੰਸਾ ਨਹੀਂ, ਸੱਭਿਆਚਾਰ ਤੇ ਆਤਮ-ਵਿਸ਼ਵਾਸ ਦੀ ਪਹਿਚਾਣ ਬਣ ਰਿਹਾ ਹੈ : ਮੋਦੀ Read More »

asif

ਅਫਗਾਨ ਜੰਗਾਂ ’ਚ ਅਮਰੀਕਾ ਦਾ ਸਾਥ ਦੇਣਾ ਵੱਡੀ ਭੁੱਲ ਸੀ : ਪਾਕਿਸਤਾਨ

ਇਸਲਾਮਾਬਾਦ, 10 ਫਰਵਰੀ : ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਨਵਾਂ ਬਿਆਨ ਜਾਰੀ ਕਰਦਿਆਂ ਅਮਰੀਕਾ ਦਾ ਸਾਥ ਦੇਣ ਨੂੰ ਵੱਡੀ ਭੁੱਲ ਦਸਿਆ ਹੈ। ਉਨਾ ਆਖਿਆ ਕਿ ਅਫਗਾਨ ਜੰਗਾਂ ਵਿਚ ਅਮਰੀਕਾ ਦਾ ਸਾਥ ਦੇਣਾ ਵੱਡੀ ਭੁੱਲ ਸੀ । ਉਨਾ ਆਖਿਆ ਕਿ ਦੇਸ਼ ਨੇ ਅਤੀਤ ਵਿੱਚ, ਖਾਸ ਕਰਕੇ ਅਫਗਾਨ ਜੰਗਾਂ ਦੌਰਾਨ, ਸੰਯੁਕਤ ਰਾਜ ਅਮਰੀਕਾ ਦਾ ਸਾਥ

ਅਫਗਾਨ ਜੰਗਾਂ ’ਚ ਅਮਰੀਕਾ ਦਾ ਸਾਥ ਦੇਣਾ ਵੱਡੀ ਭੁੱਲ ਸੀ : ਪਾਕਿਸਤਾਨ Read More »

manipur

ਮਨੀਪੁਰ ਵਿਖੇ ਇਕ ਵਾਰ ਫਿਰ ਭੜਕੀ ਹਿੰਸਾ, ਇੰਟਰਨੈਟ ਸੇਵਾਵਾਂ ਬੰਦ

ਇੰਫਾਲ, 10 ਫਰਵਰੀ : ਮਨੀਪੁਰ ਦੇ ਉਖਰੂਲ ਜ਼ਿਲ੍ਹੇ ਵਿੱਚ ਇਕ ਵਾਰ ਫਿਰ ਹਿੰਸਾ ਭੜਕਨ ਕਾਰਨ ਹਾਲਾਤ ਤਣਾਅਪੂਰਨ ਬਣ ਗਏ ਹਨ, ਜਿਸ ਕਾਰਨ ਪ੍ਰਸ਼ਾਸ਼ਨ ਵਲੋ ਉਥੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ । ਤਾਜ਼ਾ ਘਟਨਾਕ੍ਰਮ ਦੌਰਾਨ ਅੱਜ ਸਵੇਰੇ ਲਿਟਨ ਸਰੇਈਖੌਂਗ ਇਲਾਕੇ ਵਿੱਚ ਕਈ ਖਾਲੀ ਪਏ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਗੋਲੀਬਾਰੀ ਦੀਆਂ ਆਵਾਜ਼ਾਂ

ਮਨੀਪੁਰ ਵਿਖੇ ਇਕ ਵਾਰ ਫਿਰ ਭੜਕੀ ਹਿੰਸਾ, ਇੰਟਰਨੈਟ ਸੇਵਾਵਾਂ ਬੰਦ Read More »

Scroll to Top