ਸੰਗਰੂਰ ਦੀ ਵਿਧਾਇਕਾ ਦਾ ਦੋਸ਼: ਹਰਿਆਣਾ ਦੇ ਸੀਐਮ ਵੱਲੋਂ ‘ਖਰੀਦ-ਫ਼ਰੋਖ਼ਤ’ ਦੀ ਕੋਸ਼ਿਸ਼
ਚੰਡੀਗੜ੍ਹ, 13 ਫਰਵਰੀ : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਸੰਗਰੂਰ ਤੋ ਵਿਧਾਇਕ ਨਰਿੰਦਰ ਕੌਰ ਭਰਾਜ ਵਲੋ ਅੱਜ ਪ੍ਰੈਸ ਮਿਲਣੀ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋ ਵੱਡੇ ਦੋਸ਼ ਲਗਾਏ ਗਏ ਹਨ। ਉਨਾ ਆਖਿਆ ਕਿ ਸੀਐਮ ਸੈਣੀ ਵਲੋ ਉਨਾ ਨੂੰ ਪਾਰਟੀ ਛੱਡਣ ਤੇ ਲੁਭਾਉਣ ਦੀ ਕੋਸਿ਼ਸ਼ ਕੀਤੀ ਗਈ ਹੈ। ਇਸਤੋ ਇਲਾਵਾ ਉਨਾ […]
ਸੰਗਰੂਰ ਦੀ ਵਿਧਾਇਕਾ ਦਾ ਦੋਸ਼: ਹਰਿਆਣਾ ਦੇ ਸੀਐਮ ਵੱਲੋਂ ‘ਖਰੀਦ-ਫ਼ਰੋਖ਼ਤ’ ਦੀ ਕੋਸ਼ਿਸ਼ Read More »









